“ਮੈਂ ਤੁਹਾਡੇ ਲਈ ਇਹ ਨਮੂਨਾ ਕਾਇਮ ਕੀਤਾ ਹੈ”
ਆਪਣੇ ਰਸੂਲਾਂ ਦੇ ਪੈਰ ਧੋ ਕੇ ਯਿਸੂ ਨੇ ਉਨ੍ਹਾਂ ਨੂੰ ਨਿਮਰ ਬਣਨ ਦੇ ਨਾਲ-ਨਾਲ ਸਿਖਾਇਆ ਕਿ ਉਹ ਆਪਣੇ ਭੈਣਾਂ-ਭਰਾਵਾਂ ਦੀ ਖ਼ਾਤਰ ਉਹ ਕੰਮ ਕਰਨ ਜਿਨ੍ਹਾਂ ਨੂੰ ਸ਼ਾਇਦ ਉਹ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦੇ ਸਨ।
ਮੈਂ ਉਦੋਂ ਨਿਮਰਤਾ ਕਿਵੇਂ ਦਿਖਾ ਸਕਦਾ ਹਾਂ ਜਦੋਂ . . .
-
ਝਗੜੇ ਜਾਂ ਬਹਿਸ ਹੁੰਦੀ ਹੈ?
-
ਮੈਨੂੰ ਸਲਾਹ ਜਾਂ ਤਾੜਨਾ ਮਿਲਦੀ ਹੈ?
-
ਕਿੰਗਡਮ ਹਾਲ ਦੀ ਸਫ਼ਾਈ ਜਾਂ ਮੁਰੰਮਤ ਕਰਨੀ ਹੁੰਦੀ ਹੈ?