Skip to content

Skip to table of contents

29 ਅਕਤੂਬਰ–4 ਨਵੰਬਰ 2018

ਯੂਹੰਨਾ 18–19

29 ਅਕਤੂਬਰ–4 ਨਵੰਬਰ 2018
  • ਗੀਤ 32 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਯਿਸੂ ਨੇ ਸੱਚਾਈ ਬਾਰੇ ਗਵਾਹੀ ਦਿੱਤੀ”: (10 ਮਿੰਟ)

    • ਯੂਹੰ 18:36​—ਇਹ ਸੱਚਾਈ ਮਸੀਹ ਦੇ ਰਾਜ ਬਾਰੇ ਹੈ

    • ਯੂਹੰ 18:37​—ਯਿਸੂ ਨੇ ਪਰਮੇਸ਼ੁਰ ਦੇ ਮਕਸਦਾਂ ਬਾਰੇ ਸੱਚਾਈ ਦੱਸੀ (“ਗਵਾਹੀ ਦੇ ਸਕਾਂ,” “ਸੱਚਾਈ” nwtsty ਵਿੱਚੋਂ ਯੂਹੰ 18:37 ਲਈ ਖ਼ਾਸ ਜਾਣਕਾਰੀ)

    • ਯੂਹੰ 18:38ੳ​—ਪਿਲਾਤੁਸ ਨੂੰ ਸ਼ੱਕ ਸੀ ਕਿ ਦੁਨੀਆਂ ਵਿਚ ਸੱਚਾਈ ਨਾਂ ਦੀ ਕੋਈ ਚੀਜ਼ ਹੁੰਦੀ ਵੀ ਹੈ ਜਾਂ ਨਹੀਂ (“ਸੱਚਾਈ? ਇਹ ਕੀ ਹੁੰਦੀ?” nwtsty ਵਿੱਚੋਂ ਯੂਹੰ 18:38ੳ ਲਈ ਖ਼ਾਸ ਜਾਣਕਾਰੀ)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਯੂਹੰ 19:30​—ਮਰਨ ਤੋਂ ਪਹਿਲਾਂ ਯਿਸੂ ਨੇ ਕਿਉਂ ਕਿਹਾ ਸੀ: “ਸਾਰਾ ਕੰਮ ਪੂਰਾ ਹੋਇਆ”? (w10 8/15 ਸਫ਼ਾ 11 ਪੈਰਾ 15)

    • ਯੂਹੰ 19:31​—ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੀ ਮੌਤ 14 ਨੀਸਾਨ 33 ਈਸਵੀ ਵਿਚ ਹੋਈ ਸੀ? (“ਉਹ ਸਬਤ ਖ਼ਾਸ ਸਬਤ ਸੀ” nwtsty ਵਿੱਚੋਂ ਯੂਹੰ 19:31 ਲਈ ਖ਼ਾਸ ਜਾਣਕਾਰੀ)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯੂਹੰ 18:1-14

ਪ੍ਰਚਾਰ ਵਿਚ ਮਾਹਰ ਬਣੋ

  • ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਘਰ-ਮਾਲਕ ਨੂੰ jw.org ਵੈੱਬਸਾਈਟ ਦਿਖਾਓ।

  • ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਚੁਣੋ ਅਤੇ ਅਗਲੀ ਮੁਲਾਕਾਤ ਲਈ ਕੋਈ ਸਵਾਲ ਪੁੱਛੋ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 14 ਪੈਰੇ 6-7

ਸਾਡੀ ਮਸੀਹੀ ਜ਼ਿੰਦਗੀ