Skip to content

Skip to table of contents

8-14 ਅਕਤੂਬਰ

ਯੂਹੰਨਾ 11–12

8-14 ਅਕਤੂਬਰ
  • ਗੀਤ 14 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਯਿਸੂ ਦੀ ਹਮਦਰਦੀ ਦੀ ਰੀਸ ਕਰੋ”: (10 ਮਿੰਟ)

    • ਯੂਹੰ 11:23-26​—ਯਿਸੂ ਨੇ ਆਪਣੀਆਂ ਗੱਲਾਂ ਨਾਲ ਮਾਰਥਾ ਨੂੰ ਦਿਲਾਸਾ ਦਿੱਤਾ (“ਮੈਨੂੰ ਪਤਾ ਉਹ ਦੁਬਾਰਾ ਜੀਉਂਦਾ ਹੋਵੇਗਾ” nwtsty ਵਿੱਚੋਂ ਯੂਹੰ 11:24 ਲਈ ਖ਼ਾਸ ਜਾਣਕਾਰੀ; “ਮੈਂ ਹੀ ਹਾਂ ਜਿਸ ਰਾਹੀਂ ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ” nwtsty ਵਿੱਚੋਂ ਯੂਹੰ 11:25 ਲਈ ਖ਼ਾਸ ਜਾਣਕਾਰੀ)

    • ਯੂਹੰ 11:33-35​—ਮਰੀਅਮ ਅਤੇ ਹੋਰਨਾਂ ਨੂੰ ਰੋਂਦਿਆਂ ਦੇਖ ਕੇ ਯਿਸੂ ਦਾ ਦਿਲ ਭਰ ਆਇਆ (“ਰੋਂਦੇ,” “ਦਿਲ ਭਰ ਆਇਆ ਅਤੇ . . . ਬਹੁਤ ਦੁਖੀ ਹੋਇਆ,” “ਰੋਣ ਲੱਗ ਪਿਆ” nwtsty ਵਿੱਚੋਂ ਯੂਹੰ 11:33-35 ਲਈ ਖ਼ਾਸ ਜਾਣਕਾਰੀ)

    • ਯੂਹੰ 11:43, 44​—ਯਿਸੂ ਨੇ ਲੋੜਵੰਦਾਂ ਦੀ ਮਦਦ ਕਰਨ ਲਈ ਕਦਮ ਚੁੱਕਿਆ

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਯੂਹੰ 11:49​—ਕਾਇਫ਼ਾ ਨੂੰ ਮਹਾਂ ਪੁਜਾਰੀ ਕਿਸ ਨੇ ਬਣਾਇਆ ਸੀ ਅਤੇ ਉਹ ਇਸ ਅਹੁਦੇ ’ਤੇ ਕਦੋਂ ਤਕ ਰਿਹਾ? (“ਮਹਾਂ ਪੁਜਾਰੀ” nwtsty ਵਿੱਚੋਂ ਯੂਹੰ 11:49 ਲਈ ਖ਼ਾਸ ਜਾਣਕਾਰੀ)

    • ਯੂਹੰ 12:42​—ਕੁਝ ਯਹੂਦੀ ਯਿਸੂ ਨੂੰ ਮਸੀਹ ਮੰਨਣ ਤੋਂ ਕਿਉਂ ਡਰਦੇ ਸਨ? (“ਆਗੂ,” “ਸਭਾ ਘਰ ਵਿੱਚੋਂ . . . ਛੇਕਿਆ ਜਾਵੇ” nwtsty ਵਿੱਚੋਂ ਯੂਹੰ 12:42 ਲਈ ਖ਼ਾਸ ਜਾਣਕਾਰੀ)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯੂਹੰ 12:35-50

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ।

  • ਦੂਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।

  • ਭਾਸ਼ਣ: (6 ਮਿੰਟ ਜਾਂ ਘੱਟ) w13 9/15 32—ਵਿਸ਼ਾ: ਲਾਜ਼ਰ ਨੂੰ ਜੀਉਂਦਾ ਕਰਨ ਤੋਂ ਪਹਿਲਾਂ ਯਿਸੂ ਕਿਉਂ ਰੋਇਆ ਸੀ?

ਸਾਡੀ ਮਸੀਹੀ ਜ਼ਿੰਦਗੀ

  • ਗੀਤ 1

  • ਯਿਸੂ ਰਾਹੀਂ “ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ” (ਯੂਹੰ 11:25): (15 ਮਿੰਟ) ਚਰਚਾ। ‘ਯਿਸੂ ਨੂੰ ਹੀ ਪਰਮੇਸ਼ੁਰ ਨੇ ਪ੍ਰਭੂ ਅਤੇ ਮਸੀਹ ਬਣਾਇਆ ਹੈ’ਭਾਗ 2 ਵੀਡੀਓ ਦਾ ਕੁਝ ਹਿੱਸਾ ਚਲਾਓ। ਫਿਰ ਭੈਣਾਂ-ਭਰਾਵਾਂ ਤੋਂ ਇਹ ਸਵਾਲ ਪੁੱਛੋ: ਇਸ ਬਿਰਤਾਂਤ ਤੋਂ ਅਸੀਂ ਯਿਸੂ ਦੀ ਹਮਦਰਦੀ ਬਾਰੇ ਕੀ ਸਿੱਖਦੇ ਹਾਂ? ਕਿਸ ਅਰਥ ਵਿਚ ਯਿਸੂ ਰਾਹੀਂ “ਮਰੇ ਹੋਇਆਂ ਨੂੰ ਜੀਉਂਦਾ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਜ਼ਿੰਦਗੀ ਮਿਲੇਗੀ”? ਯਿਸੂ ਭਵਿੱਖ ਵਿਚ ਕਿਹੜੇ ਚਮਤਕਾਰ ਕਰੇਗਾ?

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 23 ਪੈਰੇ 9-15, ਸਫ਼ੇ 184, 186 ’ਤੇ ਡੱਬੀਆਂ

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 35 ਅਤੇ ਪ੍ਰਾਰਥਨਾ