ਗੱਲਬਾਤ ਕਰਨ ਲਈ ਸੁਝਾਅ
●○ ਪਹਿਲੀ ਮੁਲਾਕਾਤ
ਸਵਾਲ: ਪਰਿਵਾਰ ਦੀਆਂ ਮੁਸ਼ਕਲਾਂ ਸੁਲਝਾਉਣ ਲਈ ਸਾਨੂੰ ਸਭ ਤੋਂ ਵਧੀਆ ਸਲਾਹ ਕਿੱਥੋਂ ਮਿਲ ਸਕਦੀ ਹੈ?
ਹਵਾਲਾ: 2 ਤਿਮੋ 3:16
ਅੱਗੋਂ: ਕੀ ਇਸ ਵਿਗਿਆਨਕ ਯੁਗ ਵਿਚ ਪਰਮੇਸ਼ੁਰੀ ਬੁੱਧ ਦਾ ਕੋਈ ਫ਼ਾਇਦਾ ਹੈ?
○● ਦੂਜੀ ਮੁਲਾਕਾਤ
ਸਵਾਲ: ਕੀ ਇਸ ਵਿਗਿਆਨਕ ਯੁਗ ਵਿਚ ਪਰਮੇਸ਼ੁਰੀ ਬੁੱਧ ਦਾ ਕੋਈ ਫ਼ਾਇਦਾ ਹੈ?
ਹਵਾਲਾ: ਅੱਯੂ 26:7
ਅੱਗੋਂ: ਕੀ ਬਾਈਬਲ ਦੀ ਸਲਾਹ ਤੋਂ ਸਾਨੂੰ ਕੋਈ ਫ਼ਾਇਦਾ ਹੋ ਸਕਦਾ ਹੈ?