19-25 ਅਕਤੂਬਰ
ਕੂਚ 35-36
ਗੀਤ 13 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਦਾ ਕੰਮ ਕਰਨ ਦੇ ਕਾਬਲ ਬਣਾਏ ਗਏ”: (10 ਮਿੰਟ)
ਕੂਚ 35:25, 26—ਯਹੋਵਾਹ ਨੇ ਖ਼ੁਸ਼ੀ ਨਾਲ ਕੰਮ ਕਰਨ ਵਾਲਿਆਂ ਨੂੰ ਬਰਕਤ ਦਿੱਤੀ (w14 12/15 4 ਪੈਰਾ 4)
ਕੂਚ 35:30-35—ਪਵਿੱਤਰ ਸ਼ਕਤੀ ਨੇ ਬਸਲਏਲ ਅਤੇ ਆਹਾਲੀਆਬ ਨੂੰ “ਸਾਰੀ ਕਾਰੀਗਰੀ” ਕਰਨ ਦੇ ਕਾਬਲ ਬਣਾਇਆ (w11 12/15 19 ਪੈਰਾ 6)
ਕੂਚ 36:1, 2—ਉਨ੍ਹਾਂ ਦੇ ਕੰਮ ਤੋਂ ਯਹੋਵਾਹ ਦੀ ਵਡਿਆਈ ਹੋਈ (w11 12/15 19 ਪੈਰਾ 7)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਕੂਚ 35:1-3—ਅਸੀਂ ਸਬਤ ਦੇ ਕਾਨੂੰਨ ਤੋਂ ਕੀ ਸਿੱਖਦੇ ਹਾਂ? (w05 5/15 23 ਪੈਰਾ 14)
ਕੂਚ 35:21—ਅਸੀਂ ਇਜ਼ਰਾਈਲੀਆਂ ਦੀ ਖੁੱਲ੍ਹ-ਦਿਲੀ ਦੀ ਰੀਸ ਕਿਵੇਂ ਕਰ ਸਕਦੇ ਹਾਂ? (w00 11/1 29 ਪੈਰਾ 2)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 35:1-24 (th ਪਾਠ 11)
ਪ੍ਰਚਾਰ ਵਿਚ ਮਾਹਰ ਬਣੋ
ਸਾਡੀ ਮਸੀਹੀ ਜ਼ਿੰਦਗੀ
ਗੀਤ 44
2018 ਪਬਲਿਸ਼ਿੰਗ ਕਮੇਟੀ ਰਿਪੋਰਟ: (15 ਮਿੰਟ) ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਇਹ ਸਵਾਲ ਪੁੱਛੋ: ਸਾਡੇ ਸੰਗਠਨ ਨੇ ਛਪਾਈ ਸੰਬੰਧੀ ਕਿਹੜੀਆਂ ਤਬਦੀਲੀਆਂ ਕੀਤੀਆਂ ਹਨ ਅਤੇ ਕਿਉਂ? ਛਪਾਈ ਦਾ ਕੰਮ ਘਟਾਉਣ ਨਾਲ ਹੋਰ ਕਿਹੜੇ ਕੰਮਾਂ ਵਿਚ ਵਾਧਾ ਹੋਇਆ ਹੈ? ਬਾਈਬਲਾਂ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਤਿਆਰ ਕਰਨ ਵਿਚ ਅਨੁਵਾਦ ਦੀ ਕੀ ਅਹਿਮੀਅਤ ਹੈ? ਵੀਡੀਓ ਬਣਾਉਣ ਅਤੇ ਡਿਜੀਟਲ ਪਬਲਿਸ਼ਿੰਗ ਕਰਕੇ ਸਾਨੂੰ ਕਿਹੜੇ ਫ਼ਾਇਦੇ ਹੋਏ ਹਨ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) lfb ਪਾਠ 100
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 60 ਅਤੇ ਪ੍ਰਾਰਥਨਾ