Skip to content

Skip to table of contents

26 ਅਕਤੂਬਰ–1 ਨਵੰਬਰ

ਕੂਚ 37-38

26 ਅਕਤੂਬਰ–1 ਨਵੰਬਰ
  •  ਗੀਤ 13 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਡੇਰੇ ਦੀਆਂ ਜਗਵੇਦੀਆਂ ਅਤੇ ਸੱਚੀ ਭਗਤੀ ਵਿਚ ਉਨ੍ਹਾਂ ਦੀ ਭੂਮਿਕਾ”: (10 ਮਿੰਟ)

    • ਕੂਚ 37:25—ਧੂਪ ਦੀ ਜਗਵੇਦੀ ਪਵਿੱਤਰ ਸਥਾਨ ਵਿਚ ਸੀ (it-1 82 ਪੈਰਾ 3)

    • ਕੂਚ 37:29—ਧੂਪ ਵਧੀਆ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਸੀ (it-1 1195)

    • ਕੂਚ 38:1—ਹੋਮ ਬਲ਼ੀ ਦੀ ਜਗਵੇਦੀ ਡੇਰੇ ਦੇ ਵਿਹੜੇ ਵਿਚ ਸੀ (it-1 82 ਪੈਰਾ 1)

  • ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)

    • ਕੂਚ 37:1, 10, 25—ਡੇਰਾ ਬਣਾਉਣ ਲਈ ਸ਼ਿੱਟੀਮ ਦੀ ਲੱਕੜੀ ਕਿਉਂ ਵਧੀਆ ਸੀ? (it-1 36)

    • ਕੂਚ 38:8—ਬਾਈਬਲ ਦੇ ਜ਼ਮਾਨੇ ਵਿਚ ਵਰਤੇ ਜਾਂਦੇ ਸ਼ੀਸ਼ੇ ਅੱਜ ਨਾਲੋਂ ਕਿਵੇਂ ਵੱਖਰੇ ਸਨ? (w15 4/1 15 ਪੈਰਾ 4)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 37:1-24 (th ਪਾਠ 5)

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਕਿਸੇ ਅਜਿਹੀ ਗੱਲ ਦਾ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਲੋਕ ਅਕਸਰ ਗੱਲਬਾਤ ਰੋਕਣ ਲਈ ਕਹਿੰਦੇ ਹਨ। (th ਪਾਠ 3)

  • ਦੂਜੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਘਰ-ਮਾਲਕ ਵੱਲੋਂ ਖੜ੍ਹੇ ਕੀਤੇ ਕਿਸੇ ਸਵਾਲ ਦਾ ਜਵਾਬ ਦੇਣ ਲਈ ਹਾਲ ਹੀ ਵਿਚ ਆਇਆ ਕੋਈ ਰਸਾਲਾ ਦਿਓ। (th ਪਾਠ 12)

  • ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) bh 186-187 ਪੈਰੇ 7-9 (th ਪਾਠ 7)

ਸਾਡੀ ਮਸੀਹੀ ਜ਼ਿੰਦਗੀ