5-11 ਅਕਤੂਬਰ
ਕੂਚ 31-32
ਗੀਤ 22 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਮੂਰਤੀ-ਪੂਜਾ ਤੋਂ ਭੱਜੋ”: (10 ਮਿੰਟ)
ਕੂਚ 32:1—ਮੁਸ਼ਕਲ ਹਾਲਾਤਾਂ ਕਰਕੇ ਦੂਜੇ ਦੇਵਤਿਆਂ ਦੀ ਭਗਤੀ ਕਰਨੀ ਜਾਇਜ਼ ਨਹੀਂ ਹੈ (w09 5/15 11 ਪੈਰਾ 11)
ਕੂਚ 32:4-6—ਇਜ਼ਰਾਈਲੀਆਂ ਨੇ ਸੱਚੀ ਭਗਤੀ ਵਿਚ ਮਿਲਾਵਟ ਕੀਤੀ (w12 10/15 25 ਪੈਰਾ 12)
ਕੂਚ 32:9, 10—ਯਹੋਵਾਹ ਦਾ ਕ੍ਰੋਧ ਇਜ਼ਰਾਈਲੀਆਂ ’ਤੇ ਭੜਕਿਆ (w18.07 20 ਪੈਰਾ 14)
ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)
ਕੂਚ 31:17—ਯਹੋਵਾਹ ਨੇ ਕਿਸ ਅਰਥ ਵਿਚ ਸੱਤਵੇਂ ਦਿਨ ਆਰਾਮ ਕੀਤਾ? (w19.12 3 ਪੈਰਾ 4)
ਕੂਚ 32:32, 33—ਪਰਮੇਸ਼ੁਰ ਦੀ “ਪੋਥੀ” ਕੀ ਹੈ ਅਤੇ ਉਸ ਵਿਚ ਸਾਡਾ ਨਾਂ ਕਿਵੇਂ ਲਿਖਿਆ ਅਤੇ ਰੱਖਿਆ ਜਾ ਸਕਦਾ ਹੈ? (w87 9/1 29)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕੂਚ 32:15-35 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (4 ਮਿੰਟ) ਚਰਚਾ। ਵੀਡੀਓ ਚਲਾਓ ਅਤੇ ਫਿਰ ਹਾਜ਼ਰੀਨ ਨੂੰ ਇਹ ਸਵਾਲ ਪੁੱਛੋ: ਪ੍ਰੀਤੀ ਨੇ ਸਵਾਲਾਂ ਦਾ ਸਹੀ ਇਸਤੇਮਾਲ ਕਿਵੇਂ ਕੀਤਾ? ਉਸ ਨੇ ਅਗਲੀ ਵਾਰ ਮਿਲਣ ਲਈ ਨੀਂਹ ਕਿਵੇਂ ਧਰੀ?
ਪਹਿਲੀ ਮੁਲਾਕਾਤ: (4 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਬਾਈਬਲ ਕਿਉਂ ਪੜ੍ਹੀਏ? ਨਾਂ ਦੀ ਵੀਡੀਓ ਦਿਖਾਓ ਅਤੇ ਚਰਚਾ ਕਰੋ (ਪਰ ਵੀਡੀਓ ਨਾ ਚਲਾਓ)। (th ਪਾਠ 9)
ਭਾਸ਼ਣ: (5 ਮਿੰਟ ਜਾਂ ਘੱਟ) w10 5/15 21—ਵਿਸ਼ਾ: ਯਹੋਵਾਹ ਨੇ ਹਾਰੂਨ ਨੂੰ ਸੋਨੇ ਦਾ ਵੱਛਾ ਬਣਾਉਣ ਲਈ ਸਜ਼ਾ ਕਿਉਂ ਨਹੀਂ ਦਿੱਤੀ? (th ਪਾਠ 7)
ਸਾਡੀ ਮਸੀਹੀ ਜ਼ਿੰਦਗੀ
ਗੀਤ 52
“ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਕਦਰ ਕਰੋ”: (15 ਮਿੰਟ) ਚਰਚਾ। ਯਹੋਵਾਹ ਨਾਲ ਆਪਣੇ ਰਿਸ਼ਤੇ ਦੀ ਰਾਖੀ ਕਰੋ ਨਾਂ ਦੀ ਵੀਡੀਓ ਚਲਾਓ (ਕੁਲੁ 3:5)।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) lfb ਪਾਠ 98
ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)
ਗੀਤ 17 ਅਤੇ ਪ੍ਰਾਰਥਨਾ