ਵੀਐਨਾ, ਆਸਟ੍ਰੀਆ ਵਿਚ ਇੰਟਰਕੌਮ (ਘਰ ਦੇ ਬਾਹਰ ਫ਼ੋਨ ਜਿਹਾ) ਰਾਹੀਂ ਪ੍ਰਚਾਰ ਕਰਦੇ ਹੋਏ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਅਗਸਤ 2016

ਪ੍ਰਚਾਰ ਵਿਚ ਕੀ ਕਹੀਏ

ਪਰਚੇ ਅਤੇ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਦੇਣ ਲਈ ਸੁਝਾਅ। ਇਹ ਸੁਝਾਅ ਵਰਤ ਕੇ ਖ਼ੁਦ ਪੇਸ਼ਕਾਰੀਆਂ ਤਿਆਰ ਕਰੋ।

ਰੱਬ ਦਾ ਬਚਨ ਖ਼ਜ਼ਾਨਾ ਹੈ

ਅੱਤ ਮਹਾਨ ਦੀ ਓਟ ਵਿੱਚ ਰਹੋ

ਯਹੋਵਾਹ ਦੀ “ਓਟ” ਕੀ ਹੈ ਅਤੇ ਇਹ ਸਾਡੀ ਰਾਖੀ ਕਿਵੇਂ ਕਰਦੀ ਹੈ? (ਜ਼ਬੂਰ 91)

ਸਾਡੀ ਮਸੀਹੀ ਜ਼ਿੰਦਗੀ

ਹੋਰ ਵਧੀਆ ਪ੍ਰਚਾਰਕ ਬਣੋ—ਸਮਰਪਣ ਅਤੇ ਬਪਤਿਸਮੇ ਦੇ ਯੋਗ ਬਣਨ ਵਿਚ ਵਿਦਿਆਰਥੀਆਂ ਦੀ ਮਦਦ ਕਰੋ

ਇਹ ਟੀਚੇ ਇੰਨੇ ਜ਼ਰੂਰੀ ਕਿਉਂ ਹਨ? ਤੁਸੀਂ ਆਪਣੇ ਬਾਈਬਲ ਵਿਦਿਆਰਥੀਆਂ ਦੀ ਇਨ੍ਹਾਂ ਟੀਚਿਆਂ ਨੂੰ ਹਾਸਲ ਕਰਨ ਵਿਚ ਕਿਵੇਂ ਮਦਦ ਕਰ ਸਕਦੇ ਹੋ?

ਰੱਬ ਦਾ ਬਚਨ ਖ਼ਜ਼ਾਨਾ ਹੈ

ਬੁਢਾਪੇ ਵਿਚ ਫਲ ਲਿਆਓ

ਜ਼ਬੂਰ 92 ਦੀਆਂ ਆਇਤਾਂ ਇਸ ਗੱਲ ’ਤੇ ਜ਼ੋਰ ਦਿੰਦੀਆਂ ਹਨ ਕਿ ਧਰਮੀ ਵਧ-ਫੁੱਲ ਸਕਦੇ ਹਨ ਤੇ ਬੁਢਾਪੇ ਵਿਚ ਵੀ ਫਲ ਪੈਦਾ ਕਰ ਸਕਦੇ ਹਨ।

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਯਾਦ ਰੱਖਦਾ ਹੈ ਕਿ ਅਸੀਂ ਮਿੱਟੀ ਹੀ ਹਾਂ

ਜ਼ਬੂਰ 103 ਵਿਚ ਦਾਊਦ ਨੇ ਯਹੋਵਾਹ ਦੀ ਦਇਆ ਬਾਰੇ ਦੱਸਣ ਲਈ ਵੱਖ-ਵੱਖਰੀਆਂ ਚੀਜ਼ਾਂ ਵਰਤੀਆਂ।

ਰੱਬ ਦਾ ਬਚਨ ਖ਼ਜ਼ਾਨਾ ਹੈ

“ਯਹੋਵਾਹ ਦਾ ਧੰਨਵਾਦ ਕਰੋ”

ਜ਼ਬੂਰ 106 ਦੀਆਂ ਆਇਤਾਂ ਦਿਲੋਂ ਯਹੋਵਾਹ ਦਾ ਧੰਨਵਾਦ ਕਰਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ।

ਰੱਬ ਦਾ ਬਚਨ ਖ਼ਜ਼ਾਨਾ ਹੈ

“ਮੈਂ ਯਹੋਵਾਹ ਨੂੰ ਕੀ ਮੋੜ ਕੇ ਦਿਆਂ?”

ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਦਾ ਧੰਨਵਾਦੀ ਹੋਣ ਦਾ ਕਿਵੇਂ ਇਰਾਦਾ ਕੀਤਾ ਹੋਇਆ ਸੀ? (ਜ਼ਬੂਰ 116)

ਸਾਡੀ ਮਸੀਹੀ ਜ਼ਿੰਦਗੀ

ਸੱਚਾਈ ਸਿਖਾਓ

ਇਹ ਨਵੀਂ ਪੇਸ਼ਕਾਰੀ ਵਰਤ ਕੇ ਲੋਕਾਂ ਨਾਲ ਬਾਈਬਲ ਦੀ ਬੁਨਿਆਦੀ ਸੱਚਾਈ ਸਾਂਝੀ ਕਰੋ।