15- 21 ਅਗਸਤ
ਜ਼ਬੂਰ 102-105
ਗੀਤ 19 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਯਾਦ ਰੱਖਦਾ ਹੈ ਕਿ ਅਸੀਂ ਮਿੱਟੀ ਹੀ ਹਾਂ”: (10 ਮਿੰਟ)
ਜ਼ਬੂ 103:8-12
—ਜਦੋਂ ਅਸੀਂ ਤੋਬਾ ਕਰਦੇ ਹਾਂ, ਤਾਂ ਯਹੋਵਾਹ ਦਇਆਵਾਨ ਹੋ ਕੇ ਸਾਨੂੰ ਮਾਫ਼ ਕਰਦਾ ਹੈ (w13 6/15 20 ਪੈਰਾ 14; w12 7/15 16 ਪੈਰਾ 17) ਜ਼ਬੂ 103:13, 14
—ਯਹੋਵਾਹ ਸਾਡੀਆਂ ਹੱਦਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਹੈ (w15 4/15 26 ਪੈਰਾ 8; w13 6/15 15 ਪੈਰਾ 16) ਜ਼ਬੂ 103:19, 22
—ਯਹੋਵਾਹ ਦੀ ਦਇਆ ਅਤੇ ਹਮਦਰਦੀ ਲਈ ਕਦਰ ਸਾਨੂੰ ਉਸ ਦੀ ਹਕੂਮਤ ਦਾ ਪੱਖ ਲੈਣ ਲਈ ਪ੍ਰੇਰੇਗੀ (w10 11/15 25 ਪੈਰਾ 5; w07 12/1 21 ਪੈਰਾ 1)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਬੂ 102:12, 27—ਜਦੋਂ ਅਸੀਂ ਦੁਖੀ ਹੁੰਦੇ ਹਾਂ, ਤਾਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਧਿਆਨ ਵਿਚ ਰੱਖਣ ਨਾਲ ਸਾਨੂੰ ਕਿਵੇਂ ਮਦਦ ਮਿਲਦੀ ਹੈ? (w14 3/15 16 ਪੈਰੇ 19-21)
ਜ਼ਬੂ 103:13—ਯਹੋਵਾਹ ਸਾਡੀ ਹਰ ਬੇਨਤੀ ਦਾ ਜਵਾਬ ਇਕਦਮ ਕਿਉਂ ਨਹੀਂ ਦਿੰਦਾ? (w15 4/15 25 ਪੈਰਾ 7)
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 105:24-45
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-35 ਸਫ਼ਾ 2
—ਅਗਲੀ ਵਾਰ ਮਿਲਣ ਲਈ ਨੀਂਹ ਧਰੋ। ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-35 ਸਫ਼ਾ 2
—ਅਗਲੀ ਵਾਰ ਮਿਲਣ ਲਈ ਨੀਂਹ ਧਰੋ। ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 165 ਪੈਰੇ 3-4
—ਵਿਦਿਆਰਥੀ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਉਹ ਜਾਣਕਾਰੀ ਨੂੰ ਕਿਵੇਂ ਲਾਗੂ ਕਰ ਸਕਦਾ ਹੈ।
ਸਾਡੀ ਮਸੀਹੀ ਜ਼ਿੰਦਗੀ
ਗੀਤ 51
ਕਦੇ ਨਾ ਭੁੱਲੋ ਕਿ ਯਹੋਵਾਹ ਨੇ ਤੁਹਾਡੇ ਲਈ ਕੀ ਕੁਝ ਕੀਤਾ ਹੈ (ਜ਼ਬੂ 103:1-5): (15 ਮਿੰਟ) ਚਰਚਾ। ਸ਼ੁਰੂ ਵਿਚ jw.org ਵੀਡੀਓ ਮੈਂ ਆਪਣੇ ਜੀਵਨ-ਢੰਗ ਤੋਂ ਤੰਗ ਆ ਚੁੱਕਾ ਸੀ ਚਲਾਓ। (“ਸਾਡੇ ਬਾਰੇ” > “ਕੰਮ” ਹੇਠਾਂ ਦੇਖੋ।) ਫਿਰ ਇਹ ਸਵਾਲ ਪੁੱਛੋ: ਸਾਡੇ ਕੋਲ ਯਹੋਵਾਹ ਦੀ ਤਾਰੀਫ਼ ਕਰਨ ਦੇ ਕਿਹੜੇ ਕਾਰਨ ਹਨ? ਯਹੋਵਾਹ ਦੀ ਭਲਾਈ ਕਰਕੇ ਅਸੀਂ ਭਵਿੱਖ ਵਿਚ ਮਿਲਣ ਵਾਲੀਆਂ ਕਿਹੜੀਆਂ ਬਰਕਤਾਂ ਦੀ ਉਡੀਕ ਕਰਦੇ ਹਾਂ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 8 ਪੈਰੇ 1-16
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 24 ਅਤੇ ਪ੍ਰਾਰਥਨਾ