Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 110-118

“ਮੈਂ ਯਹੋਵਾਹ ਨੂੰ ਕੀ ਮੋੜ ਕੇ ਦਿਆਂ?”

“ਮੈਂ ਯਹੋਵਾਹ ਨੂੰ ਕੀ ਮੋੜ ਕੇ ਦਿਆਂ?”

ਜ਼ਬੂਰਾਂ ਦਾ ਲਿਖਾਰੀ ਯਹੋਵਾਹ ਦਾ ਬਹੁਤ ਸ਼ੁਕਰਗੁਜ਼ਾਰ ਸੀ ਕਿਉਂਕਿ ਉਸ ਨੇ ਉਸ ਨੂੰ “ਮੌਤ ਦੀਆਂ ਡੋਰੀਆਂ” ਤੋਂ ਛੁਡਾਇਆ ਸੀ। (ਜ਼ਬੂ 116:3) ਲਿਖਾਰੀ ਨੇ ਇਰਾਦਾ ਕੀਤਾ ਕਿ ਉਹ ਯਹੋਵਾਹ ਦਾ ਧੰਨਵਾਦੀ ਹੋਣ ਲਈ ਉਸ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗਾ ਤੇ ਉਸ ਪ੍ਰਤੀ ਆਪਣੇ ਸਾਰੇ ਫ਼ਰਜ਼ ਨਿਭਾਵੇਗਾ।

ਮੈਂ ਇਸ ਹਫ਼ਤੇ ਯਹੋਵਾਹ ਦਾ ਸ਼ੁਕਰਗੁਜ਼ਾਰ ਕਿਉਂ ਹਾਂ?

ਮੈਂ ਯਹੋਵਾਹ ਦਾ ਕਿਵੇਂ ਧੰਨਵਾਦ ਕਰ ਸਕਦਾ ਹਾਂ?