8-14 ਅਗਸਤ
ਜ਼ਬੂਰ 92-101
ਗੀਤ 28 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਬੁਢਾਪੇ ਵਿਚ ਫਲ ਲਿਆਓ”: (10 ਮਿੰਟ)
ਜ਼ਬੂ 92:12
—ਧਰਮੀ ਪਰਮੇਸ਼ੁਰ ਦੀ ਸੇਵਾ ਵਿਚ ਫਲ ਪੈਦਾ ਕਰਦਾ ਹੈ (w07 9/15 32; w06 7/15 13 ਪੈਰਾ 2) ਜ਼ਬੂ 92:13, 14
—ਬਜ਼ੁਰਗ ਭੈਣ-ਭਰਾ ਸਿਹਤ ਨਾ ਠੀਕ ਹੋਣ ਦੇ ਬਾਵਜੂਦ ਪਰਮੇਸ਼ੁਰ ਦੀ ਸੇਵਾ ਵਿਚ ਫਲ ਲਿਆਉਂਦੇ ਹਨ (w14 1/15 26 ਪੈਰਾ 17; w04 5/15 12 ਪੈਰੇ 9-10) ਜ਼ਬੂ 92:15
—ਦੂਸਰਿਆਂ ਨੂੰ ਹੱਲਾਸ਼ੇਰੀ ਦੇਣ ਲਈ ਬਜ਼ੁਰਗ ਭੈਣ-ਭਰਾ ਆਪਣਾ ਤਜਰਬਾ ਵਰਤ ਸਕਦੇ ਹਨ (w04 5/15 12-14 ਪੈਰੇ 13-18)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਜ਼ਬੂ 99:6, 7
—ਮੂਸਾ, ਹਾਰੂਨ ਅਤੇ ਸਮੂਏਲ ਚੰਗੀਆਂ ਮਿਸਾਲਾਂ ਕਿਉਂ ਸਨ? (w15 7/15 8 ਪੈਰਾ 5) ਜ਼ਬੂ 101:2
—ਆਪਣੇ ਘਰ ਵਿਚ ‘ਪੂਰੇ ਮਨ ਨਾਲ ਫਿਰਨ’ ਦਾ ਕੀ ਮਤਲਬ ਹੈ? (w05 11/1 24 ਪੈਰਾ 14) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 95:1–96:13
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-35 ਪਹਿਲਾ ਸਫ਼ਾ
—ਅਗਲੀ ਵਾਰ ਮਿਲਣ ਲਈ ਨੀਂਹ ਧਰੋ। ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-35 ਪਹਿਲਾ ਸਫ਼ਾ
—ਅਗਲੀ ਵਾਰ ਮਿਲਣ ਲਈ ਨੀਂਹ ਧਰੋ। ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 161-162 ਪੈਰੇ 18-19
—ਵਿਦਿਆਰਥੀ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਉਹ ਜਾਣਕਾਰੀ ਨੂੰ ਕਿਵੇਂ ਲਾਗੂ ਕਰ ਸਕਦਾ ਹੈ।
ਸਾਡੀ ਮਸੀਹੀ ਜ਼ਿੰਦਗੀ
ਗੀਤ 4
ਬਜ਼ੁਰਗੋ
—ਤੁਸੀਂ ਬਹੁਤ ਕੁਝ ਕਰ ਸਕਦੇ ਹੋ (ਜ਼ਬੂ 92:12-15): (15 ਮਿੰਟ) ਚਰਚਾ। ਬਜ਼ੁਰਗੋ —ਤੁਸੀਂ ਬਹੁਤ ਕੁਝ ਕਰ ਸਕਦੇ ਹੋ (ਅੰਗ੍ਰੇਜ਼ੀ) ਨਾਂ ਦਾ ਵੀਡੀਓ ਚਲਾਓ। (tv.pr418.com ’ਤੇ ਜਾਓ ਅਤੇ VIDEO ON DEMAND > THE BIBLE ਹੇਠਾਂ ਦੇਖੋ।) ਫਿਰ ਭੈਣ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਕਿਹੜੀਆਂ ਗੱਲਾਂ ਸਿੱਖੀਆਂ। ਬਜ਼ੁਰਗ ਭੈਣ-ਭਰਾਵਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪਣੇ ਤਜਰਬੇ ਅਤੇ ਸਮਝ ਬਾਰੇ ਨੌਜਵਾਨਾਂ ਨੂੰ ਦੱਸਣ। ਨੌਜਵਾਨਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਜ਼ਿੰਦਗੀ ਦੇ ਅਹਿਮ ਫ਼ੈਸਲੇ ਕਰਨ ਲੱਗਿਆਂ ਬਜ਼ੁਰਗ ਭੈਣ-ਭਰਾਵਾਂ ਦੀ ਸਲਾਹ ਲੈਣ। ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 7 ਪੈਰੇ 15-27, ਸਫ਼ਾ 66 ’ਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 6 ਅਤੇ ਪ੍ਰਾਰਥਨਾ