Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 92-101

ਬੁਢਾਪੇ ਵਿਚ ਫਲ ਲਿਆਓ

ਬੁਢਾਪੇ ਵਿਚ ਫਲ ਲਿਆਓ

92:12

ਖਜੂਰ ਦਾ ਦਰਖ਼ਤ 100 ਤੋਂ ਜ਼ਿਆਦਾ ਸਾਲ ਜੀਉਂਦਾ ਰਹਿ ਸਕਦਾ ਹੈ ਅਤੇ ਫਲ ਦੇ ਸਕਦਾ ਹੈ

ਬਜ਼ੁਰਗ ਭੈਣ-ਭਰਾ ਪਰਮੇਸ਼ੁਰ ਦੀ ਸੇਵਾ ਵਿਚ ਫਲ ਪੈਦਾ ਕਰਨ ਲਈ . . .

92:13-15

  • ਦੂਜਿਆਂ ਲਈ ਪ੍ਰਾਰਥਨਾ ਕਰਦੇ ਹਨ

  • ਬਾਈਬਲ ਦੀ ਸਟੱਡੀ ਕਰਦੇ ਹਨ

  • ਮਸੀਹੀ ਸਭਾਵਾਂ ਵਿਚ ਜਾਂਦੇ ਹਨ ਅਤੇ ਹਿੱਸਾ ਲੈਂਦੇ ਹਨ

  • ਦੂਜਿਆਂ ਨੂੰ ਆਪਣੇ ਤਜਰਬੇ ਦੱਸਦੇ ਹਨ

  • ਪੂਰੇ ਦਿਲ ਨਾਲ ਪ੍ਰਚਾਰ ਕਰਦੇ ਹਨ