13-19 ਅਗਸਤ
ਲੂਕਾ 19-20
ਗੀਤ 40 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਚਾਂਦੀ ਦੇ ਦਸ ਟੁਕੜਿਆਂ ਦੀ ਮਿਸਾਲ ਤੋਂ ਸਿੱਖੋ”: (10 ਮਿੰਟ)
ਲੂਕਾ 19:12, 13—‘ਉੱਚੇ ਖ਼ਾਨਦਾਨ ਦੇ ਆਦਮੀ’ ਨੇ ਆਪਣੇ ਨੌਕਰਾਂ ਨੂੰ ਉਸ ਦੇ ਵਾਪਸ ਆਉਣ ਤਕ ਵਪਾਰ ਕਰਨ ਲਈ ਕਿਹਾ (gt ਅਧਿ. 100 ਪੈਰੇ 2-4)
ਲੂਕਾ 19:16-19—ਵਫ਼ਾਦਾਰ ਨੌਕਰਾਂ ਦੀਆਂ ਅਲੱਗ-ਅਲੱਗ ਯੋਗਤਾਵਾਂ ਸਨ, ਪਰ ਹਰੇਕ ਨੂੰ ਇਨਾਮ ਦਿੱਤਾ ਗਿਆ (gt ਅਧਿ. 100 ਪੈਰਾ 8)
ਲੂਕਾ 19:20-24—ਜਿਸ ਦੁਸ਼ਟ ਨੌਕਰ ਨੇ ਕੰਮ ਪੂਰਾ ਨਹੀਂ ਕੀਤਾ, ਉਸ ਨੂੰ ਨੁਕਸਾਨ ਉਠਾਉਣਾ ਪਿਆ (gt ਅਧਿ. 100 ਪੈਰਾ 10)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਲੂਕਾ 19:43—ਯਿਸੂ ਦੀਆਂ ਗੱਲਾਂ ਕਿੱਦਾਂ ਪੂਰੀਆਂ ਹੋਈਆਂ? (“ਤਿੱਖੀਆਂ ਬੱਲੀਆਂ ਗੱਡ ਕੇ ਮੋਰਚਾ ਬੰਨ੍ਹਣਗੇ” nwtsty ਵਿੱਚੋਂ ਲੂਕਾ 19:43 ਲਈ ਖ਼ਾਸ ਜਾਣਕਾਰੀ)
ਲੂਕਾ 20:38—ਯਿਸੂ ਦੀ ਇਸ ਗੱਲ ਤੋਂ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਉਮੀਦ ’ਤੇ ਸਾਡਾ ਭਰੋਸਾ ਕਿਵੇਂ ਵਧਦਾ ਹੈ? (“ਉਹ ਸਾਰੇ ਜੀਉਂਦੇ ਹਨ” nwtsty ਵਿੱਚੋਂ ਲੂਕਾ 20:38 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੂਕਾ 19:11-27
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ।
ਦੂਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਭਾਸ਼ਣ: (6 ਮਿੰਟ ਜਾਂ ਘੱਟ) w14 8/15 29-30—ਵਿਸ਼ਾ: ਕੀ ਲੂਕਾ 20:34-36 ਵਿਚ ਯਿਸੂ ਧਰਤੀ ’ਤੇ ਦੁਬਾਰਾ ਜੀਉਂਦੇ ਕੀਤੇ ਜਾਣ ਵਾਲੇ ਲੋਕਾਂ ਦੀ ਗੱਲ ਕਰ ਰਿਹਾ ਸੀ?
ਸਾਡੀ ਮਸੀਹੀ ਜ਼ਿੰਦਗੀ
ਗੀਤ 45
“ਹੋਰ ਵਧੀਆ ਪ੍ਰਚਾਰਕ ਬਣੋ—JW.ORG ਨੂੰ ਵਰਤੋ”: (15 ਮਿੰਟ) ਚਰਚਾ। ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 20 ਪੈਰੇ 16-20
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 33 ਅਤੇ ਪ੍ਰਾਰਥਨਾ