6-12 ਅਗਸਤ
ਲੂਕਾ 17-18
ਗੀਤ 149 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਸ਼ੁਕਰਗੁਜ਼ਾਰੀ ਦਿਖਾਓ”: (10 ਮਿੰਟ)
ਲੂਕਾ 17:11-14—ਯਿਸੂ ਨੇ ਦਸ ਕੋੜ੍ਹੀਆਂ ਨੂੰ ਠੀਕ ਕੀਤਾ (“ਦਸ ਕੋੜ੍ਹੀ” nwtsty ਵਿੱਚੋਂ ਲੂਕਾ 17:12 ਲਈ ਖ਼ਾਸ ਜਾਣਕਾਰੀ; “ਪੁਜਾਰੀਆਂ ਕੋਲ ਜਾ ਕੇ ਆਪਣੇ ਆਪ ਨੂੰ ਦਿਖਾਓ।” nwtsty ਵਿੱਚੋਂ ਲੂਕਾ 17:14 ਲਈ ਖ਼ਾਸ ਜਾਣਕਾਰੀ)
ਲੂਕਾ 17:15, 16—ਸਿਰਫ਼ ਇਕ ਕੋੜ੍ਹੀ ਨੇ ਆ ਕੇ ਯਿਸੂ ਦਾ ਧੰਨਵਾਦ ਕੀਤਾ
ਲੂਕਾ 17:17, 18—ਇਸ ਬਿਰਤਾਂਤ ਤੋਂ ਸ਼ੁਕਰਗੁਜ਼ਾਰੀ ਦਿਖਾਉਣ ਦੀ ਅਹਿਮੀਅਤ ਬਾਰੇ ਪਤਾ ਲੱਗਦਾ ਹੈ (w08 10/1 22-23 ਪੈਰੇ 8-9)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਲੂਕਾ 17:7-10—ਇਸ ਮਿਸਾਲ ਵਿਚ ਯਿਸੂ ਕਿਹੜੀ ਗੱਲ ਸਮਝਾਉਣੀ ਚਾਹੁੰਦਾ ਸੀ? (“ਨਿਕੰਮੇ” nwtsty ਵਿੱਚੋਂ ਲੂਕਾ 17:10 ਲਈ ਖ਼ਾਸ ਜਾਣਕਾਰੀ)
ਲੂਕਾ 18:8—ਇਸ ਆਇਤ ਵਿਚ ਯਿਸੂ ਨੇ ਕਿਸ ਤਰ੍ਹਾਂ ਦੀ ਨਿਹਚਾ ਬਾਰੇ ਦੱਸਿਆ ਹੈ? (“ਨਿਹਚਾ” nwtsty ਵਿੱਚੋਂ ਲੂਕਾ 18:8 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੂਕਾ 18:24-43
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦਾ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 4 ਪੈਰੇ 1-2
ਸਾਡੀ ਮਸੀਹੀ ਜ਼ਿੰਦਗੀ
ਗੀਤ 4
“ਲੂਤ ਦੀ ਪਤਨੀ ਨੂੰ ਹਮੇਸ਼ਾ ਯਾਦ ਰੱਖਿਓ”: (15 ਮਿੰਟ) ਚਰਚਾ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 20 ਪੈਰੇ 8-15, ਸਫ਼ਾ 161 ’ਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 10 ਅਤੇ ਪ੍ਰਾਰਥਨਾ