27 ਅਗਸਤ–2 ਸਤੰਬਰ
ਲੂਕਾ 23-24
ਗੀਤ 35 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਦੂਜਿਆਂ ਨੂੰ ਮਾਫ਼ ਕਰਨ ਲਈ ਤਿਆਰ ਰਹੋ”: (10 ਮਿੰਟ)
ਲੂਕਾ 23:34—ਯਿਸੂ ਨੇ ਉਨ੍ਹਾਂ ਰੋਮੀ ਫ਼ੌਜੀਆਂ ਨੂੰ ਮਾਫ਼ ਕੀਤਾ ਜਿਨ੍ਹਾਂ ਨੇ ਉਸ ਨੂੰ ਸੂਲ਼ੀ ’ਤੇ ਟੰਗਿਆ ਸੀ (cl 297 ਪੈਰਾ 16)
ਲੂਕਾ 23:43—ਯਿਸੂ ਨੇ ਅਪਰਾਧੀ ਨੂੰ ਮਾਫ਼ ਕੀਤਾ (g 2/08 11 ਪੈਰੇ 5-6)
ਲੂਕਾ 24:34—ਯਿਸੂ ਨੇ ਪਤਰਸ ਨੂੰ ਮਾਫ਼ ਕੀਤਾ (cl 297-298 ਪੈਰੇ 17-18)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਲੂਕਾ 23:31—ਇਸ ਆਇਤ ਵਿਚ ਯਿਸੂ ਕਿਸ ਬਾਰੇ ਗੱਲ ਕਰ ਰਿਹਾ ਸੀ? (“ਦਰਖ਼ਤ ਦੇ ਹਰੇ ਹੁੰਦਿਆਂ, . . . ਜਦੋਂ ਦਰਖ਼ਤ ਸੁੱਕ ਜਾਵੇਗਾ” nwtsty ਵਿੱਚੋਂ ਲੂਕਾ 23:31 ਲਈ ਖ਼ਾਸ ਜਾਣਕਾਰੀ)
ਲੂਕਾ 23:33—ਕਿਹੜੀਆਂ ਪੁਰਾਣੀਆਂ ਲੱਭਤਾਂ ਤੋਂ ਸਬੂਤ ਮਿਲਦਾ ਹੈ ਕਿ ਕਿਸੇ ਵਿਅਕਤੀ ਨੂੰ ਸੂਲ਼ੀ ’ਤੇ ਟੰਗਣ ਲਈ ਕਿੱਲ ਵਰਤੇ ਜਾਂਦੇ ਸਨ? (“ਪੈਰ ਦੀ ਅੱਡੀ ਵਿਚ ਕਿੱਲ” nwtsty ਵਿੱਚੋਂ ਲੂਕਾ 23:33 ਲਈ ਤਸਵੀਰਾਂ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਲੂਕਾ 23:1-16
ਪ੍ਰਚਾਰ ਵਿਚ ਮਾਹਰ ਬਣੋ
ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਘਰ-ਮਾਲਕ ਦੀ ਦਿਲਚਸਪੀ ਮੁਤਾਬਕ “ਸਿਖਾਉਣ ਲਈ ਔਜ਼ਾਰਾਂ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰੋ।
ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਵਰਤੋ ਅਤੇ ਕੋਈ ਵੀ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 4 ਪੈਰੇ 3-4
ਸਾਡੀ ਮਸੀਹੀ ਜ਼ਿੰਦਗੀ
ਗੀਤ 2
“ਯਿਸੂ ਤੁਹਾਡੇ ਭਰਾ ਲਈ ਵੀ ਮਰਿਆ”: (15 ਮਿੰਟ) ਚਰਚਾ। ਅਸਲੀ ਖ਼ੂਬਸੂਰਤੀ! ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 21 ਪੈਰੇ 8-13, ਸਫ਼ਾ 169 ’ਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 49 ਅਤੇ ਪ੍ਰਾਰਥਨਾ