26 ਅਗਸਤ–1 ਸਤੰਬਰ
ਇਬਰਾਨੀਆਂ 4-6
ਗੀਤ 15 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਪਰਮੇਸ਼ੁਰ ਦੇ ਆਰਾਮ ਵਿਚ ਸ਼ਾਮਲ ਹੋਣ ਦੀ ਪੂਰੀ ਕੋਸ਼ਿਸ਼ ਕਰੋ”: (10 ਮਿੰਟ)
ਇਬ 4:1, 4—ਜਾਣੋ ਕਿ ਪਰਮੇਸ਼ੁਰ ਦੇ ਆਰਾਮ ਦਾ ਦਿਨ ਕੀ ਹੈ (w11 7/15 24-25 ਪੈਰੇ 3-5)
ਇਬ 4:6—ਯਹੋਵਾਹ ਦੇ ਆਗਿਆਕਾਰ ਰਹੋ (w11 7/15 25 ਪੈਰਾ 6)
ਇਬ 4:9-11—ਸਿਰਫ਼ ਉਹੀ ਕੰਮ ਨਾ ਕਰੋ ਜੋ ਤੁਹਾਨੂੰ ਜ਼ਰੂਰੀ ਲੱਗਦੇ ਹਨ (w11 7/15 27-28 ਪੈਰੇ 16-17)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਇਬ 4:12—ਇਸ ਆਇਤ ਵਿਚ ‘ਪਰਮੇਸ਼ੁਰ ਦੇ ਬਚਨ’ ਦਾ ਕੀ ਮਤਲਬ ਹੈ? (w16.09 13)
ਇਬ 6:17, 18—ਇਨ੍ਹਾਂ ਆਇਤਾਂ ਵਿਚ ਦੱਸੀਆਂ “ਦੋ ਨਾ ਬਦਲਣ ਵਾਲੀਆਂ ਚੀਜ਼ਾਂ” ਕਿਹੜੀਆਂ ਹਨ? (it-1 1139 ਪੈਰਾ 2)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਪ੍ਰਚਾਰ ਵਿਚ ਮਾਹਰ ਬਣੋ
ਤੀਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। (th ਪਾਠ 6)
ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) lv 198-199 ਪੈਰੇ 7-8 (th ਪਾਠ 12)
ਸਾਡੀ ਮਸੀਹੀ ਜ਼ਿੰਦਗੀ
ਗੀਤ 10
“ਚੰਗੇ ਕੰਮ ਜੋ ਭੁਲਾਏ ਨਹੀਂ ਜਾ ਸਕਦੇ”: (15 ਮਿੰਟ) ਚਰਚਾ। ਕੀ ਤੁਸੀਂ ਬੈਥਲ ਵਿਚ ਸੇਵਾ ਕਰ ਸਕਦੇ ਹੋ? ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 40
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 2 ਅਤੇ ਪ੍ਰਾਰਥਨਾ