5-11 ਅਗਸਤ
2 ਤਿਮੋਥਿਉਸ 1-4
ਗੀਤ 49 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਪਰਮੇਸ਼ੁਰ ਵੱਲੋਂ ਮਿਲੀ ਪਵਿੱਤਰ ਸ਼ਕਤੀ ਸਾਨੂੰ ਡਰਪੋਕ ਨਹੀਂ ਬਣਾਉਂਦੀ”: (10 ਮਿੰਟ)
[2 ਤਿਮੋਥਿਉਸ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
2 ਤਿਮੋ 1:7—“ਸਮਝ” ਤੋਂ ਕੰਮ ਲੈ ਕੇ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰੋ (w09 5/15 15 ਪੈਰਾ 9)
2 ਤਿਮੋ 1:8—ਖ਼ੁਸ਼ ਖ਼ਬਰੀ ਸੁਣਾਉਣ ਵਿਚ ਸ਼ਰਮਿੰਦਗੀ ਮਹਿਸੂਸ ਨਾ ਕਰੋ (w03 3/1 9-10 ਪੈਰਾ 7)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
2 ਤਿਮੋ 2:3, 4—ਅਸੀਂ ਸ਼ੈਤਾਨ ਦੇ ਵਪਾਰ ਜਗਤ ਵਿਚ ਆਪਣਾ ਸਾਰਾ ਸਮਾਂ ਤੇ ਤਾਕਤ ਲਾਉਣ ਤੋਂ ਕਿਵੇਂ ਬਚ ਸਕਦੇ ਹਾਂ? (w17.07 10 ਪੈਰਾ 13)
2 ਤਿਮੋ 2:23—“ਮੂਰਖਤਾ ਭਰੀ ਅਤੇ ਫ਼ਜ਼ੂਲ ਬਹਿਸਬਾਜ਼ੀ” ਤੋਂ ਬਚਣ ਦਾ ਇਕ ਤਰੀਕਾ ਕਿਹੜਾ ਹੈ? (w14 7/15 14 ਪੈਰਾ 10)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) 2 ਤਿਮੋ 1:1-18 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਲਗਨ ਨਾਲ ਪੜ੍ਹੋ ਅਤੇ ਸਿਖਾਓ: (10 ਮਿੰਟ) ਚਰਚਾ। ਸਿਖਾਉਣ ਲਈ ਮਿਸਾਲਾਂ ਵਰਤੋ ਨਾਂ ਦੀ ਵੀਡੀਓ ਚਲਾਓ ਅਤੇ ਫਿਰ ਸਿਖਾਓ ਕਿਤਾਬ ਦੇ ਪਾਠ 8 ’ਤੇ ਚਰਚਾ ਕਰੋ।
ਭਾਸ਼ਣ: (5 ਮਿੰਟ ਜਾਂ ਘੱਟ) w14 7/15 13 ਪੈਰੇ 3-7—ਵਿਸ਼ਾ: ਯਹੋਵਾਹ ਦੇ ਲੋਕ ‘ਬੁਰਾਈ ਨੂੰ ਕਿਵੇਂ ਤਿਆਗਦੇ’ ਹਨ? (th ਪਾਠ 7)
ਸਾਡੀ ਮਸੀਹੀ ਜ਼ਿੰਦਗੀ
ਗੀਤ 21
“ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਨਾਲ ਸੰਗਤੀ ਕਰੋ”: (15 ਮਿੰਟ) ਚਰਚਾ। ਬੁਰੀ ਸੰਗਤੀ ਤੋਂ ਬਚਣਾ ਸਿੱਖੋ ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 37
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 43 ਅਤੇ ਪ੍ਰਾਰਥਨਾ