ਨਿਊ ਜਰਸੀ, ਅਮਰੀਕਾ ਵਿਚ 2014 ਦੇ ਅੰਤਰਰਾਸ਼ਟਰੀ ਸੰਮੇਲਨ ਵਿਚ ਭੈਣ-ਭਰਾ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਅਪ੍ਰੈਲ 2016

ਪ੍ਰਚਾਰ ਵਿਚ ਕੀ ਕਹੀਏ

ਪਰਚੇ ਅਤੇ ਰੱਬ ਦੀ ਸੁਣੋ ਬਰੋਸ਼ਰ ਦੇਣ ਲਈ ਸੁਝਾਅ। ਮਿਸਾਲਾਂ ਵਰਤ ਕੇ ਖ਼ੁਦ ਪੇਸ਼ਕਾਰੀ ਤਿਆਰ ਕਰੋ।

ਰੱਬ ਦਾ ਬਚਨ ਖ਼ਜ਼ਾਨਾ ਹੈ

ਪਿਆਰ ਭਰੇ ਸ਼ਬਦਾਂ ਨਾਲ ਦੂਜਿਆਂ ਦਾ ਹੌਸਲਾ ਵਧਾਓ

ਅੱਯੂਬ ਦੇ ਤਿੰਨ ਸਾਥੀਆਂ ਨੇ ਉਸ ਨੂੰ ਦਿਲਾਸਾ ਨਹੀਂ ਦਿੱਤਾ, ਸਗੋਂ ਕਠੋਰ ਗੱਲਾਂ ਕਹਿ ਕੇ ਅਤੇ ਝੂਠੇ ਦੋਸ਼ ਲਾ ਕੇ ਉਸ ਨੂੰ ਹੋਰ ਦੁਖੀ ਕੀਤਾ। (ਅੱਯੂਬ 16-20)

ਸਾਡੀ ਮਸੀਹੀ ਜ਼ਿੰਦਗੀ

ਗੱਲਬਾਤ ਸ਼ੁਰੂ ਕਰਨ ਲਈ ਪਰਚੇ ਵਰਤੋ

ਕੀ ਤੁਸੀਂ ਸਾਇੰਸ, ਗਿਆਨੀਆਂ-ਧਿਆਨੀਆਂ ਜਾਂ ਬਾਈਬਲ ਨੂੰ ਚੁਣੋਗੇ?

ਰੱਬ ਦਾ ਬਚਨ ਖ਼ਜ਼ਾਨਾ ਹੈ

ਅੱਯੂਬ ਨੇ ਗ਼ਲਤ ਸੋਚ ਦਾ ਅਸਰ ਨਹੀਂ ਪੈਣ ਦਿੱਤਾ

ਸ਼ੈਤਾਨ ਦੇ ਕੁਝ ਝੂਠਾਂ ਅਤੇ ਸਾਡੇ ਲਈ ਯਹੋਵਾਹ ਦੀਆਂ ਦਿਲੀ ਭਾਵਨਾਵਾਂ ਵਿਚ ਫ਼ਰਕ ਦੇਖੋ। (ਅੱਯੂਬ 21-27)

ਰੱਬ ਦਾ ਬਚਨ ਖ਼ਜ਼ਾਨਾ ਹੈ

ਅੱਯੂਬ ਵਫ਼ਾਦਾਰੀ ਦੀ ਚੰਗੀ ਮਿਸਾਲ ਸੀ

ਅੱਯੂਬ ਨੇ ਯਹੋਵਾਹ ਦੇ ਨੈਤਿਕ ਮਿਆਰਾਂ ’ਤੇ ਚੱਲਣ ਅਤੇ ਉਸ ਵਾਂਗ ਨਿਆਂ ਕਰਨ ਦਾ ਪੱਕਾ ਇਰਾਦਾ ਕੀਤਾ ਸੀ। (ਅੱਯੂਬ 28-32)

ਰੱਬ ਦਾ ਬਚਨ ਖ਼ਜ਼ਾਨਾ ਹੈ

ਸੱਚਾ ਦੋਸਤ ਹੌਸਲਾ ਵਧਾਉਣ ਵਾਲੀ ਸਲਾਹ ਦਿੰਦਾ ਹੈ

ਉਸੇ ਤਰ੍ਹਾਂ ਪਿਆਰ ਨਾਲ ਪੇਸ਼ ਆਓ ਜਿੱਦਾਂ ਅਲੀਹੂ ਆਪਣੇ ਦੋਸਤ ਅੱਯੂਬ ਨਾਲ ਪੇਸ਼ ਆਇਆ ਸੀ। (ਅੱਯੂਬ 33-37)

ਸਾਡੀ ਮਸੀਹੀ ਜ਼ਿੰਦਗੀ

ਵੱਡੇ ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ

ਉਨ੍ਹਾਂ ਤਰੀਕਿਆਂ ਬਾਰੇ ਸੋਚੋ ਜਿਨ੍ਹਾਂ ਰਾਹੀਂ ਤੁਸੀਂ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ਵਿਚ ਦੂਜਿਆਂ ਲਈ ਪਿਆਰ ਦਿਖਾ ਸਕਦੇ ਹੋ।