Skip to content

Skip to table of contents

11-17 ਅਪ੍ਰੈਲ

ਅੱਯੂਬ 21–27

11-17 ਅਪ੍ਰੈਲ
  • ਗੀਤ 21 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਅੱਯੂਬ ਨੇ ਗ਼ਲਤ ਸੋਚ ਦਾ ਅਸਰ ਨਹੀਂ ਪੈਣ ਦਿੱਤਾ”: (10 ਮਿੰਟ)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਅੱਯੂ 24:2—ਹੱਦਾਂ ਦੇ ਨਿਸ਼ਾਨਾਂ ਨੂੰ ਅੱਗੇ-ਪਿੱਛੇ ਕਰਨਾ ਇਕ ਗੰਭੀਰ ਗੱਲ ਕਿਉਂ ਸੀ? (it-1 360)

    • ਅੱਯੂ 26:7—ਧਰਤੀ ਬਾਰੇ ਅੱਯੂਬ ਦੀ ਕਹੀ ਕਿਹੜੀ ਗੱਲ ਯਾਦ ਰੱਖਣ ਯੋਗ ਹੈ? (w15 6/1 5 ਪੈਰਾ 4; w11 7/1 26 ਪੈਰੇ 2-5)

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

  • ਬਾਈਬਲ ਪੜ੍ਹਾਈ: ਅੱਯੂ 27:1-23 (4 ਮਿੰਟ ਜਾਂ ਘੱਟ)

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 6

  • ਡਰਾਉਣ-ਧਮਕਾਉਣ ਵਾਲੇ ਨੂੰ ਘਸੁੰਨ-ਮੁੱਕੀ ਕੀਤੇ ਬਿਨਾਂ ਹਰਾਓ (ਅੰਗ੍ਰੇਜ਼ੀ): (15 ਮਿੰਟ) ਚਰਚਾ। ਵੀਡੀਓ ਚਲਾਓ। (jw.org ’ਤੇ ਜਾਓ ਅਤੇ BIBLE TEACHINGS > TEENAGERS ਹੇਠਾਂ ਦੇਖੋ।) ਬਾਅਦ ਵਿਚ ਇਨ੍ਹਾਂ ਸਵਾਲਾਂ ’ਤੇ ਚਰਚਾ ਕਰੋ: ਕਿਸੇ ਨੂੰ ਸ਼ਾਇਦ ਕਿਉਂ ਡਰਾਇਆ-ਧਮਕਾਇਆ ਜਾਵੇ? ਇਸ ਦੇ ਕਿਹੜੇ ਕੁਝ ਮਾੜੇ ਅਸਰ ਪੈ ਸਕਦੇ ਹਨ? ਜਦੋਂ ਸਾਨੂੰ ਕੋਈ ਡਰਾਉਂਦਾ-ਧਮਕਾਉਂਦਾ ਹੈ, ਤਾਂ ਅਸੀਂ ਉਸ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ ਜਾਂ ਉਸ ਤੋਂ ਦੂਰ ਰਹਿ ਸਕਦੇ ਹਾਂ? ਜਦੋਂ ਤੁਹਾਨੂੰ ਕੋਈ ਡਰਾਉਂਦਾ-ਧਮਕਾਉਂਦਾ ਹੈ, ਤਾਂ ਤੁਸੀਂ ਇਸ ਬਾਰੇ ਕਿਸ ਨਾਲ ਗੱਲ ਕਰ ਸਕਦੇ ਹੋ? ਇਸ ਬਾਰੇ ਅੰਗ੍ਰੇਜ਼ੀ ਦੀ ਕਿਤਾਬ ਨੌਜਵਾਨਾਂ ਦੇ ਸਵਾਲ, ਭਾਗ 2, ਪਾਠ 14 ਵੱਲ ਧਿਆਨ ਦਿਵਾਓ।

  • ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 16 ਪੈਰੇ 15-22, 194 ’ਤੇ ਡੱਬੀ (30 ਮਿੰਟ)

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 23 ਅਤੇ ਪ੍ਰਾਰਥਨਾ