Skip to content

Skip to table of contents

18-24 ਅਪ੍ਰੈਲ

ਅੱਯੂਬ 28-32

18-24 ਅਪ੍ਰੈਲ
  • ਗੀਤ 17 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: T-37, ਸਫ਼ਾ 2—ਅਗਲੀ ਵਾਰ ਮਿਲਣ ਲਈ ਨੀਂਹ ਧਰੋ। (2 ਮਿੰਟ ਜਾਂ ਘੱਟ)

  • ਦੁਬਾਰਾ ਮਿਲਣ ਤੇ: T-37, ਸਫ਼ਾ 2—ਅਗਲੀ ਵਾਰ ਮਿਲਣ ਲਈ ਨੀਂਹ ਧਰੋ। (4 ਮਿੰਟ ਜਾਂ ਘੱਟ)

  • ਬਾਈਬਲ ਸਟੱਡੀ: bh 148 ਪੈਰੇ 8-9 (6 ਮਿੰਟ ਜਾਂ ਘੱਟ)

ਸਾਡੀ ਮਸੀਹੀ ਜ਼ਿੰਦਗੀ

  • ਗੀਤ 48

  • ਦੂਜਿਆਂ ਦੀ ਵਫ਼ਾਦਾਰੀ ਤੋਂ ਸਿੱਖੋ (1 ਪਤ 5:9): (15 ਮਿੰਟ) ਚਰਚਾ। ਅੰਗ੍ਰੇਜ਼ੀ ਵੀਡੀਓ ਚਲਾਓ ਜਿਸ ਦਾ ਨਾਂ ਹੈ ਹੈਰਲਡ ਕਿੰਗ: ਜੇਲ੍ਹ ਵਿਚ ਹੁੰਦਿਆਂ ਵਫ਼ਾਦਾਰ ਰਿਹਾ। (tv.pr418.com ’ਤੇ ਜਾਓ ਅਤੇ VIDEO ON DEMAND > INTERVIEWS AND EXPERIENCES ਹੇਠਾਂ ਦੇਖੋ।) ਇਸ ਤੋਂ ਬਾਅਦ ਇਨ੍ਹਾਂ ਸਵਾਲਾਂ ’ਤੇ ਚਰਚਾ ਕਰੋ: ਭਰਾ ਕਿੰਗ ਨੇ ਜੇਲ੍ਹ ਵਿਚ ਆਪਣੀ ਨਿਹਚਾ ਪੱਕੀ ਕਿਵੇਂ ਰੱਖੀ? ਰਾਜ ਦੇ ਗੀਤ ਗਾ ਕੇ ਜ਼ਿੰਦਗੀ ਦੇ ਔਖੇ ਹਾਲਾਤਾਂ ਨੂੰ ਸਹਿਣ ਵਿਚ ਸਾਨੂੰ ਕਿਵੇਂ ਮਦਦ ਮਿਲ ਸਕਦੀ ਹੈ? ਭਰਾ ਕਿੰਗ ਦੀ ਵਫ਼ਾਦਾਰੀ ਦੀ ਮਿਸਾਲ ਤੋਂ ਤੁਹਾਨੂੰ ਕੀ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ?

  • ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 17 ਪੈਰੇ 1-10 (30 ਮਿੰਟ)

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 54 ਅਤੇ ਪ੍ਰਾਰਥਨਾ