Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 28-32

ਅੱਯੂਬ ਵਫ਼ਾਦਾਰੀ ਦੀ ਚੰਗੀ ਮਿਸਾਲ ਸੀ

ਅੱਯੂਬ ਵਫ਼ਾਦਾਰੀ ਦੀ ਚੰਗੀ ਮਿਸਾਲ ਸੀ

ਅੱਯੂਬ ਨੇ ਯਹੋਵਾਹ ਦੇ ਨੈਤਿਕ ਮਿਆਰਾਂ ’ਤੇ ਚੱਲਣ ਦਾ ਪੱਕਾ ਇਰਾਦਾ ਕੀਤਾ ਸੀ

31:1

  • ਉਹ ਕਿਸੇ ਤੀਵੀਂ ਵੱਲ ਮਾੜੀ ਨਜ਼ਰ ਨਾਲ ਨਹੀਂ ਦੇਖਦਾ ਸੀ ਤੇ ਸਿਰਫ਼ ਆਪਣੀ ਪਤਨੀ ਨਾਲ ਪਿਆਰ ਕਰਦਾ ਸੀ

ਦੂਜਿਆਂ ਨਾਲ ਚੰਗੇ ਤਰੀਕੇ ਨਾਲ ਪੇਸ਼ ਆ ਕੇ ਅੱਯੂਬ ਨੇ ਵਧੀਆ ਮਿਸਾਲ ਕਾਇਮ ਕੀਤੀ

31:13-15

  • ਅੱਯੂਬ ਨਿਮਰ, ਇਨਸਾਫ਼-ਪਸੰਦ ਅਤੇ ਦਇਆਵਾਨ ਸੀ। ਉਹ ਸਾਰਿਆਂ ਦੀ ਪਰਵਾਹ ਕਰਦਾ ਸੀ ਭਾਵੇਂ ਉਨ੍ਹਾਂ ਦਾ ਸਮਾਜਕ ਜਾਂ ਆਰਥਿਕ ਦਰਜਾ ਉੱਚਾ ਸੀ ਜਾਂ ਨੀਵਾਂ

ਅੱਯੂਬ ਖੁੱਲ੍ਹੇ ਦਿਲ ਵਾਲਾ ਸੀ, ਨਾ ਕਿ ਸੁਆਰਥੀ

31:16-19

  • ਉਹ ਲੋੜਵੰਦਾਂ ਦੀ ਮਦਦ ਕਰਦਾ ਸੀ