Skip to content

Skip to table of contents

25 ਅਪ੍ਰੈਲ-1 ਮਈ

ਅੱਯੂਬ 33-37

25 ਅਪ੍ਰੈਲ-1 ਮਈ
  • ਗੀਤ 50 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਸੱਚਾ ਦੋਸਤ ਹੌਸਲਾ ਵਧਾਉਣ ਵਾਲੀ ਸਲਾਹ ਦਿੰਦਾ ਹੈ”: (10 ਮਿੰਟ)

    • ਅੱਯੂ 33:1-5—ਅਲੀਹੂ ਨੇ ਅੱਯੂਬ ਦਾ ਆਦਰ ਕੀਤਾ (w06 8/15 28 ਪੈਰਾ 15; w95 2/15 29 ਪੈਰੇ 3-5)

    • ਅੱਯੂ 33:6, 7—ਅਲੀਹੂ ਨਿਮਰ ਤੇ ਦਿਆਲੂ ਸੀ (w95 2/15 29 ਪੈਰੇ 3-5)

    • ਅੱਯੂ 33:24, 25—ਅਲੀਹੂ ਨੇ ਸਲਾਹ ਦੇਣ ਵੇਲੇ ਵੀ ਅੱਯੂਬ ਨੂੰ ਹੌਸਲਾ ਦਿੱਤਾ (w11 10/1 28 ਪੈਰਾ 3; w09 4/15 4 ਪੈਰਾ 8)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਅੱਯੂ 33:24, 25—ਅਲੀਹੂ ਸ਼ਾਇਦ ਕਿਹੜੇ “ਪ੍ਰਾਸਚਿਤ” ਦੀ ਗੱਲ ਕਰ ਰਿਹਾ ਸੀ? (w11 10/1 28 ਪੈਰੇ 3-5; w09 8/15 5 ਪੈਰੇ 11-13)

    • ਅੱਯੂ 34:36—ਅੱਯੂਬ ਨੂੰ ਕਿਸ ਹੱਦ ਤਕ ਪਰਖਿਆ ਜਾਣਾ ਸੀ ਅਤੇ ਅਸੀਂ ਇਸ ਗੱਲ ਤੋਂ ਕੀ ਸਿੱਖਦੇ ਹਾਂ? (w94 11/15 17 ਪੈਰਾ 10)

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

  • ਬਾਈਬਲ ਪੜ੍ਹਾਈ: ਅੱਯੂ 33:1-25 (4 ਮਿੰਟ ਜਾਂ ਘੱਟ)

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: ਦਿੱਤੀ ਗਈ ਪੇਸ਼ਕਾਰੀ ਵਰਤ ਕੇ ਰੱਬ ਦੀ ਸੁਣੋ ਬਰੋਸ਼ਰ ਪੇਸ਼ ਕਰੋ। (2 ਮਿੰਟ ਜਾਂ ਘੱਟ)

  • ਦੁਬਾਰਾ ਮਿਲਣ ਤੇ: fg ਪਾਠ 11 ਪੈਰਾ 4—ਇਕ ਪ੍ਰਦਰਸ਼ਨ ਦਿਖਾਓ ਕਿ ਉਸ ਘਰ-ਮਾਲਕ ਨਾਲ ਦੁਬਾਰਾ ਮਿਲਣ ਤੇ ਕੀ ਗੱਲਬਾਤ ਕੀਤੀ ਜਾ ਸਕਦੀ ਹੈ ਜਿਸ ਨੇ ਰੱਬ ਦੀ ਸੁਣੋ ਬਰੋਸ਼ਰ ਲਿਆ ਸੀ। ਅਗਲੀ ਵਾਰ ਮਿਲਣ ਲਈ ਨੀਂਹ ਧਰੋ। (4 ਮਿੰਟ ਜਾਂ ਘੱਟ)

  • ਬਾਈਬਲ ਸਟੱਡੀ: fg ਪਾਠ 14 ਪੈਰੇ 3, 4—ਦਿਖਾਓ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ। (6 ਮਿੰਟ ਜਾਂ ਘੱਟ)

ਸਾਡੀ ਮਸੀਹੀ ਜ਼ਿੰਦਗੀ

  • ਗੀਤ 3

  • ਵੱਡੇ ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ”: (8 ਮਿੰਟ) ਭਾਸ਼ਣ। ਵੱਡੇ ਸੰਮੇਲਨ ਸੰਬੰਧੀ ਕੁਝ ਯਾਦ ਰੱਖਣ ਵਾਲੀਆਂ ਗੱਲਾਂ ਵੀਡੀਓ ਦਿਖਾਓ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਤਿੰਨੇ ਦਿਨ ਸੰਮੇਲਨ ’ਤੇ ਹਾਜ਼ਰ ਹੋਣ ਦੀਆਂ ਪੱਕੀਆਂ ਯੋਜਨਾਵਾਂ ਬਣਾ ਲੈਣ।

  • ਮੰਡਲੀ ਦੀਆਂ ਲੋੜਾਂ: (7 ਮਿੰਟ)

  • ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 17 ਪੈਰੇ 11-22 (30 ਮਿੰਟ)

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 34 ਅਤੇ ਪ੍ਰਾਰਥਨਾ