ਪਿਆਰ ਭਰੇ ਸ਼ਬਦਾਂ ਨਾਲ ਦੂਜਿਆਂ ਦਾ ਹੌਸਲਾ ਵਧਾਓ
ਸਲਾਹ ਦੇਣ ਵਾਲੇ ਦੀਆਂ ਗੱਲਾਂ ਤੋਂ ਦੂਜਿਆਂ ਨੂੰ ਹੌਸਲਾ ਮਿਲਣਾ ਚਾਹੀਦਾ ਹੈ
-
ਅੱਯੂਬ ਨਿਰਾਸ਼ ਤੇ ਦੁਖੀ ਹੋ ਗਿਆ, ਇਸ ਲਈ ਉਸ ਨੂੰ ਦੂਜਿਆਂ ਤੋਂ ਸਹਾਰੇ ਅਤੇ ਦਿਲਾਸੇ ਦੀ ਲੋੜ ਸੀ
-
ਅੱਯੂਬ ਦੇ ਤਿੰਨ ਸਾਥੀਆਂ ਨੇ ਉਸ ਨੂੰ ਦਿਲਾਸਾ ਦੇਣ ਲਈ ਕੁਝ ਵੀ ਨਹੀਂ ਕਿਹਾ। ਇਸ ਦੀ ਬਜਾਇ, ਉਨ੍ਹਾਂ ਨੇ ਦੋਸ਼ ਲਾਏ ਤੇ ਉਸ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ