Skip to content

Skip to table of contents

ਸਾਡੀ ਮਸੀਹੀ ਜ਼ਿੰਦਗੀ

ਗੱਲਬਾਤ ਸ਼ੁਰੂ ਕਰਨ ਲਈ ਪਰਚੇ ਵਰਤੋ

ਗੱਲਬਾਤ ਸ਼ੁਰੂ ਕਰਨ ਲਈ ਪਰਚੇ ਵਰਤੋ

ਸਾਡੇ ਪਰਚਿਆਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਕਿ ਬਾਈਬਲ ਦੇ ਵਿਸ਼ਿਆਂ ਬਾਰੇ ਗੱਲਬਾਤ ਸ਼ੁਰੂ ਹੋ ਸਕੇ।

ਘਰ-ਮਾਲਕ ਦੀ ਰਾਇ ਜਾਣਨ ਲਈ ਇਕ ਸਵਾਲ ਦਿੱਤਾ ਗਿਆ ਹੈ, ਫਿਰ ਬਾਈਬਲ ਵਿੱਚੋਂ ਉਸ ਸਵਾਲ ਦਾ ਜਵਾਬ ਦਿੱਤਾ ਗਿਆ ਹੈ ਤੇ ਚਰਚਾ ਕਰਨ ਲਈ ਵਾਧੂ ਜਾਣਕਾਰੀ ਵੀ ਦਿੱਤੀ ਗਈ ਹੈ।

ਬਾਈਬਲ ਦੇ ਵਿਸ਼ਿਆਂ ਬਾਰੇ ਵਧੀਆ ਗੱਲਬਾਤ ਕਰਨ ਨਾਲ ਅਕਸਰ ਬਾਈਬਲ ਸਟੱਡੀ ਸ਼ੁਰੂ ਹੋ ਜਾਂਦੀ ਹੈ। ਪਰਚੇ ਵਰਤ ਕੇ ਬਹੁਤ ਸਾਰੇ ਲੋਕਾਂ ਦੀ ਰੱਬ ਦੇ ਗਿਆਨ ਲਈ ਭੁੱਖ ਮਿਟਾਈ ਜਾ ਸਕਦੀ ਹੈ।ਮੱਤੀ 5:6.

ਪਰਚਿਆਂ ਨੂੰ ਕਿਵੇਂ ਵਰਤੀਏ:

  1. ਕਿਸੇ ਸਵਾਲ ਬਾਰੇ ਘਰ-ਮਾਲਕ ਦੀ ਰਾਇ ਪੁੱਛੋ

  2. ਸੁਣੋ ਅਤੇ ਜਵਾਬ ਲਈ ਸ਼ੁਕਰਗੁਜ਼ਾਰ ਹੋਵੋ

  3. ਪਰਚਾ ਦਿਓ

  4. ਅਗਲੀ ਵਾਰ ਜਾ ਕੇ ਹੋਰ ਜਾਣਕਾਰੀ ’ਤੇ ਚਰਚਾ ਕਰੋ