10-16 ਅਪ੍ਰੈਲ
ਯਿਰਮਿਯਾਹ 22-24
ਗੀਤ 52 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਕੀ ਤੁਹਾਡੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਹੈ?”: (10 ਮਿੰਟ)
ਯਿਰ 24:1-3—ਯਹੋਵਾਹ ਨੇ ਲੋਕਾਂ ਦੀ ਤੁਲਨਾ ਅੰਜੀਰਾਂ ਨਾਲ ਕੀਤੀ (w13 3/15 8 ਪੈਰਾ 2)
ਯਿਰ 24:4-7—ਚੰਗੀਆਂ ਅੰਜੀਰਾਂ ਦੀ ਤੁਲਨਾ ਨਿਮਰ ਅਤੇ ਅਧੀਨ ਲੋਕਾਂ ਨਾਲ ਕੀਤੀ ਗਈ ਹੈ (w13 3/15 8 ਪੈਰਾ 4)
ਯਿਰ 24:8-10—ਖ਼ਰਾਬ ਅੰਜੀਰਾਂ ਦੀ ਤੁਲਨਾ ਬਾਗ਼ੀ ਅਤੇ ਅਣਆਗਿਆਕਾਰ ਲੋਕਾਂ ਨਾਲ ਕੀਤੀ ਗਈ ਹੈ (w13 3/15 8 ਪੈਰਾ 3)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਿਰ 22:30—ਇਸ ਹੁਕਮ ਨਾਲ ਯਿਸੂ ਮਸੀਹ ਦਾ ਦਾਊਦ ਦੇ ਸਿੰਘਾਸਣ ਉੱਤੇ ਬੈਠਣ ਦਾ ਹੱਕ ਰੱਦ ਕਿਉਂ ਨਹੀਂ ਸੀ ਹੋਇਆ? (w07 3/15 10 ਪੈਰਾ 9)
ਯਿਰ 23:33—“ਯਹੋਵਾਹ ਦਾ ਭਾਰ” ਕੀ ਹੈ? (w07 3/15 11 ਪੈਰਾ 1)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੀ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 23:25-36
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-34—ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-34—ਪਹਿਲੀ ਵਾਰ ਹੋਈ ਗੱਲਬਾਤ ਨੂੰ ਅੱਗੇ ਤੋਰੋ ਅਤੇ ਅਗਲੀ ਵਾਰ ਮਿਲਣ ਲਈ ਨੀਂਹ ਧਰੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 5 ਪੈਰੇ 1-2—ਦਿਖਾਓ ਕਿ ਵਿਦਿਆਰਥੀ ਦੇ ਦਿਲ ਤਕ ਕਿਵੇਂ ਪਹੁੰਚੀਏ।
ਸਾਡੀ ਮਸੀਹੀ ਜ਼ਿੰਦਗੀ
ਗੀਤ 60
“ਸੱਚਾਈ ਤੋਂ ਦੂਰ ਹੋ ਚੁੱਕੇ ਭੈਣਾਂ-ਭਰਾਵਾਂ ਦੀ ਮਦਦ ਕਰੋ”: (15 ਮਿੰਟ) ਚਰਚਾ। ਸੱਚਾਈ ਤੋਂ ਦੂਰ ਹੋ ਚੁੱਕੇ ਭੈਣਾਂ-ਭਰਾਵਾਂ ਦੀ ਮਦਦ ਕਰੋ ਨਾਂ ਦਾ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) jl ਪਾਠ 3-4
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 2 ਅਤੇ ਪ੍ਰਾਰਥਨਾ