Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 22-24

ਕੀ ਤੁਹਾਡੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਹੈ?

ਕੀ ਤੁਹਾਡੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਹੈ?

ਯਹੋਵਾਹ ਨੇ ਲੋਕਾਂ ਦੀ ਤੁਲਨਾ ਅੰਜੀਰਾਂ ਨਾਲ ਕੀਤੀ

24:5

  • ਬਾਬਲ ਦੀ ਗ਼ੁਲਾਮੀ ਵਿਚ ਵਫ਼ਾਦਾਰ ਯਹੂਦੀ ਚੰਗੀਆਂ ਅੰਜੀਰਾਂ ਵਾਂਗ ਸਨ

24:8

  • ਬੇਵਫ਼ਾ ਰਾਜਾ ਸਿਦਕੀਯਾਹ ਅਤੇ ਬੁਰੇ ਕੰਮ ਕਰਨ ਵਾਲੇ ਲੋਕ ਖ਼ਰਾਬ ਅੰਜੀਰਾਂ ਵਾਂਗ ਸਨ

ਅਸੀਂ ਆਪਣੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਕਿਵੇਂ ਪੈਦਾ ਕਰ ਸਕਦੇ ਹਾਂ?

24:7

  • ਜੇ ਅਸੀਂ ਬਾਈਬਲ ਅਧਿਐਨ ਕਰਦੇ ਹਾਂ ਅਤੇ ਪੜ੍ਹੀਆਂ ਗੱਲਾਂ ਲਾਗੂ ਕਰਦੇ ਹਾਂ, ਤਾਂ ਯਹੋਵਾਹ ਸਾਡੇ ਦਿਲ ਵਿਚ ਉਸ ਨੂੰ ਜਾਣਨ ਦੀ ਇੱਛਾ ਪੈਦਾ ਕਰੇਗਾ

  • ਸਾਨੂੰ ਆਪਣੇ ਦਿਲ ਦੀ ਜਾਂਚ ਕਰਦੇ ਹੋਏ ਉਨ੍ਹਾਂ ਸੋਚਾਂ ਅਤੇ ਇੱਛਾਵਾਂ ਨੂੰ ਜੜ੍ਹੋਂ ਪੁੱਟਣਾ ਚਾਹੀਦਾ ਹੈ ਜੋ ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਖ਼ਤਰੇ ਵਿਚ ਪਾ ਸਕਦੀਆਂ ਹਨ

ਜ਼ਰਾ ਸੋਚੋ: ਕੀ ਮੇਰੇ ਦਿਲ ਵਿਚ ਯਹੋਵਾਹ ਨੂੰ ਜਾਣਨ ਦੀ ਇੱਛਾ ਹੈ? ਮੈਂ ਇਹ ਇੱਛਾ ਕਿਵੇਂ ਪੈਦਾ ਕਰ ਸਕਦਾ ਹਾਂ?