Skip to content

Skip to table of contents

24-30 ਅਪ੍ਰੈਲ

ਯਿਰਮਿਯਾਹ 29-31

24-30 ਅਪ੍ਰੈਲ
  • ਗੀਤ 9 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਯਹੋਵਾਹ ਨੇ ਨਵੇਂ ਇਕਰਾਰ ਬਾਰੇ ਦੱਸਿਆ”: (10 ਮਿੰਟ)

    • ਯਿਰ 31:31​—ਨਵੇਂ ਇਕਰਾਰ ਬਾਰੇ ਕਈ ਸਦੀਆਂ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ (it-1 524 ਪੈਰੇ 3-4)

    • ਯਿਰ 31:32, 33​—ਨਵਾਂ ਇਕਰਾਰ ਮੂਸਾ ਰਾਹੀਂ ਕੀਤੇ ਇਕਰਾਰ ਤੋਂ ਵੱਖਰਾ ਹੈ ( jr 173-174 ਪੈਰੇ 11-12)

    • ਯਿਰ 31:34​—ਨਵੇਂ ਇਕਰਾਰ ਕਰਕੇ ਪਾਪਾਂ ਦੀ ਪੂਰੀ ਤਰ੍ਹਾਂ ਮਾਫ਼ੀ ਮਿਲਣੀ ਸੰਭਵ ਹੋਈ ( jr 177 ਪੈਰਾ 18)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਯਿਰ 29:4, 7​—ਗ਼ੁਲਾਮ ਕੀਤੇ ਯਹੂਦੀਆਂ ਨੂੰ ਬਾਬਲ ਦੀ ‘ਸ਼ਾਂਤੀ ਭਾਲਣ’ ਲਈ ਕਿਉਂ ਕਿਹਾ ਗਿਆ ਸੀ? ਅਸੀਂ ਵੀ ਇਸ ਆਇਤ ਵਿਚ ਦਿੱਤਾ ਅਸੂਲ ਕਿਵੇਂ ਲਾਗੂ ਕਰ ਸਕਦੇ ਹਾਂ? (w96 5/1 11 ਪੈਰਾ 5)

    • ਯਿਰ 29:10​—ਇਸ ਆਇਤ ਤੋਂ ਕਿਵੇਂ ਪਤਾ ਲੱਗਦਾ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਸੱਚ ਹਨ? (g 6/12 14 ਪੈਰੇ 1-2)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੀ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 31:31-40

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਮੱਤੀ 6:10​—ਸੱਚਾਈ ਸਿਖਾਓ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਯਸਾ 9:6, 7; ਪ੍ਰਕਾ 16:14-16​—ਸੱਚਾਈ ਸਿਖਾਓ।

  • ਭਾਸ਼ਣ: (6 ਮਿੰਟ ਜਾਂ ਘੱਟ) w14 12/15 21​—ਵਿਸ਼ਾ: ਯਿਰਮਿਯਾਹ ਦੇ ਕਹਿਣ ਦਾ ਕੀ ਮਤਲਬ ਸੀ ਕਿ ਰਾਕੇਲ ਆਪਣੇ ਬੱਚਿਆਂ ਲਈ ਰੋਈ?

ਸਾਡੀ ਮਸੀਹੀ ਜ਼ਿੰਦਗੀ

  • ਗੀਤ 51

  • ਪਰਮੇਸ਼ੁਰ ਵੱਲੋਂ ਕੀਤੇ ਸਾਰੇ ਪ੍ਰਬੰਧਾਂ ਦਾ ਫ਼ਾਇਦਾ ਲਓ: (15 ਮਿੰਟ) ਚਰਚਾ। ਪਹਿਲਾਂ ਦੱਸੋ ਕਿ jw.org ਅਤੇ ਬ੍ਰਾਡਕਾਸਟਿੰਗ ਵੈੱਬਸਾਈਟ ਉੱਤੇ ਕਿਹੜੇ ਅਲੱਗ-ਅਲੱਗ ਪ੍ਰਕਾਸ਼ਨ ਅਤੇ ਵੀਡੀਓ ਉਪਲਬਧ ਹਨ। ਚਾਹੇ ਸਾਨੂੰ ਛਾਪੇ ਹੋਏ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਨਹੀਂ ਮਿਲਦੇ ਫਿਰ ਵੀ ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ jw.org ’ਤੇ ਜਾ ਕੇ ਇਨ੍ਹਾਂ ਨੂੰ ਪੜ੍ਹਨ। ਚਰਚਾ ਕਰੋ ਕਿ ਅਸੀਂ ਇਨ੍ਹਾਂ ਰਸਾਲਿਆਂ ਦੇ ਲੇਖਾਂ ਨੂੰ ਪ੍ਰਚਾਰ ਵਿਚ ਕਿੱਦਾਂ ਵਰਤ ਸਕਦੇ ਹਾਂ। jw ਬ੍ਰਾਡਕਾਸਟਿੰਗ ’ਤੇ ਵੀਡੀਓ ਸਾਡੀ ਨਿਹਚਾ ਮਜ਼ਬੂਤ ਕਰਦੇ ਹਨ। ਇਸ ਵੈੱਬਸਾਈਟ ਤੋਂ ਫ਼ਾਇਦਾ ਲੈਣ ਲਈ ਦੱਸੋ ਕੀ ਮੰਡਲੀ ਨੇ ਕਿਹੜੇ ਪ੍ਰਬੰਧ ਕੀਤੇ ਹਨ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) jl ਪਾਠ 8-10

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 21 ਅਤੇ ਪ੍ਰਾਰਥਨਾ