Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 29-31

ਯਹੋਵਾਹ ਨੇ ਨਵੇਂ ਇਕਰਾਰ ਬਾਰੇ ਦੱਸਿਆ

ਯਹੋਵਾਹ ਨੇ ਨਵੇਂ ਇਕਰਾਰ ਬਾਰੇ ਦੱਸਿਆ

ਯਹੋਵਾਹ ਨੇ ਪਹਿਲਾਂ ਹੀ ਦੱਸਿਆ ਸੀ ਕਿ ਨਵਾਂ ਇਕਰਾਰ ਮੂਸਾ ਰਾਹੀਂ ਕੀਤੇ ਇਕਰਾਰ ਦੀ ਜਗ੍ਹਾ ਲੈ ਲਵੇਗਾ ਜਿਸ ਦੇ ਫ਼ਾਇਦੇ ਹਮੇਸ਼ਾ ਰਹਿਣਗੇ।

ਮੂਸਾ ਰਾਹੀਂ ਕੀਤਾ ਇਕਰਾਰ

 

ਨਵਾਂ ਇਕਰਾਰ

ਯਹੋਵਾਹ ਅਤੇ ਇਜ਼ਰਾਈਲ ਕੌਮ

ਧਿਰਾਂ

ਯਹੋਵਾਹ ਅਤੇ ਨਵਾਂ ਇਜ਼ਰਾਈਲ

ਮੂਸਾ

ਵਿਚੋਲਾ

ਯਿਸੂ ਮਸੀਹ

ਜਾਨਵਰਾਂ ਦੇ ਬਲੀਦਾਨ ਰਾਹੀਂ

ਜਾਇਜ਼ ਠਹਿਰਿਆ

ਯਿਸੂ ਦੀ ਕੁਰਬਾਨੀ ਰਾਹੀਂ

ਪੱਥਰ ਦੀਆਂ ਫੱਟੀਆਂ ’ਤੇ

ਲਿਖਿਆ ਗਿਆ

ਇਨਸਾਨਾਂ ਦੇ ਦਿਲਾਂ ’ਤੇ