3-9 ਅਪ੍ਰੈਲ
ਯਿਰਮਿਯਾਹ 17-21
ਗੀਤ 11 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਆਪਣੀ ਸੋਚ ਅਤੇ ਚਾਲ-ਚਲਣ ਨੂੰ ਯਹੋਵਾਹ ਨੂੰ ਢਾਲ਼ਣ ਦਿਓ”: (10 ਮਿੰਟ)
ਯਿਰ 18:1-4—ਮਿੱਟੀ ਉੱਤੇ ਘੁਮਿਆਰ ਦਾ ਅਧਿਕਾਰ ਹੁੰਦਾ ਹੈ (w99 4/1 22 ਪੈਰਾ 3)
ਯਿਰ 18:5-10—ਇਨਸਾਨਾਂ ਉੱਤੇ ਯਹੋਵਾਹ ਦਾ ਅਧਿਕਾਰ ਹੈ (it-2 776 ਪੈਰਾ 4)
ਯਿਰ 18:11—ਢਲ਼ਣ ਲਈ ਆਪਣੇ ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਦੇ ਦਿਓ (w99 4/1 22 ਪੈਰੇ 4-5)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯਿਰ 17:9—ਕਿਵੇਂ ਪਤਾ ਲੱਗਦਾ ਹੈ ਕਿ ਸਾਡਾ ਦਿਲ ਧੋਖੇਬਾਜ਼ ਹੈ? (w01 10/15 25 ਪੈਰਾ 13)
ਯਿਰ 20:7—ਯਹੋਵਾਹ ਨੇ ਆਪਣੀ ਤਾਕਤ ਵਰਤ ਕੇ ਯਿਰਮਿਯਾਹ ਨੂੰ ਕਿਵੇਂ ਭਰਮਾਇਆ ਸੀ? (w07 3/15 9 ਪੈਰਾ 6)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੀ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 21:3-14
ਪ੍ਰਚਾਰ ਵਿਚ ਮਾਹਰ ਬਣੋ
ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) “ਪ੍ਰਚਾਰ ਵਿਚ ਕੀ ਕਹੀਏ” ’ਤੇ ਆਧਾਰਿਤ ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ’ਤੇ ਚਰਚਾ ਕਰੋ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? ਪਰਚਾ ਲੈਣ ਵਾਲਿਆਂ ਨੂੰ ਦੁਬਾਰਾ ਜਾ ਕੇ ਮਿਲਣ।
ਸਾਡੀ ਮਸੀਹੀ ਜ਼ਿੰਦਗੀ
ਗੀਤ 21
ਮੰਡਲੀ ਦੀਆਂ ਲੋੜਾਂ: (5 ਮਿੰਟ)
“ਖਿੜੇ ਮੱਥੇ ਸੁਆਗਤ ਕਰੋ”: (10 ਮਿੰਟ) ਤਿੰਨ ਮਿੰਟ ਦੇ ਭਾਸ਼ਣ ਨਾਲ ਸ਼ੁਰੂ ਕਰੋ। ਸਟੀਵ ਗਰਡਿਸ: ਅਸੀਂ ਉਨ੍ਹਾਂ ਵੱਲੋਂ ਦਿਖਾਏ ਪਿਆਰ ਨੂੰ ਕਦੇ ਨਹੀਂ ਭੁੱਲੇ ਨਾਂ ਦਾ ਵੀਡੀਓ ਦਿਖਾ ਕੇ ਸਮਾਪਤ ਕਰੋ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 31 ਅਤੇ ਪ੍ਰਾਰਥਨਾ