ਆਪਣੀ ਸੋਚ ਅਤੇ ਚਾਲ-ਚਲਣ ਨੂੰ ਯਹੋਵਾਹ ਨੂੰ ਢਾਲ਼ਣ ਦਿਓ
ਢਲ਼ਣ ਲਈ ਆਪਣੇ ਆਪ ਨੂੰ ਯਹੋਵਾਹ ਦੇ ਹੱਥਾਂ ਵਿਚ ਦੇ ਦਿਓ
-
ਸਲਾਹ ਜਾਂ ਤਾੜਨਾ ਦੇ ਕੇ ਯਹੋਵਾਹ ਸਾਡੇ ਗੁਣਾਂ ਨੂੰ ਨਿਖਾਰਦਾ ਹੈ
-
ਸਾਨੂੰ ਨਰਮ ਮਿੱਟੀ ਬਣਨ ਦੀ ਲੋੜ ਹੈ
-
ਯਹੋਵਾਹ ਕਦੇ ਵੀ ਸਾਡੇ ਤੋਂ ਕੋਈ ਕੰਮ ਜ਼ਬਰਦਸਤੀ ਨਹੀਂ ਕਰਾਉਂਦਾ
ਘੁਮਿਆਰ ਆਪਣੇ ਭਾਂਡੇ ਨਾਲ ਜਦੋਂ ਚਾਹੇ ਕੁਝ ਵੀ ਕਰ ਸਕਦਾ ਹੈ
-
ਯਹੋਵਾਹ ਨੇ ਸਾਨੂੰ ਆਜ਼ਾਦ ਮਰਜ਼ੀ ਦਿੱਤੀ ਹੈ। ਇਸ ਲਈ ਇਹ ਸਾਡੇ ਉੱਤੇ ਹੈ ਕਿ ਅਸੀਂ ਉਸ ਵੱਲੋਂ ਢਾਲ਼ੇ ਜਾਣਾ ਚਾਹੁੰਦੇ ਹਾਂ ਜਾਂ ਨਹੀਂ
-
ਸਲਾਹ ਜਾਂ ਸੇਧ ਮਿਲਣ ’ਤੇ ਯਹੋਵਾਹ ਸਾਡਾ ਰਵੱਈਆ ਦੇਖਦਾ ਹੈ। ਫਿਰ ਉਹ ਸਾਡੇ ਰਵੱਈਆ ਮੁਤਾਬਕ ਸਾਡੇ ਨਾਲ ਪੇਸ਼ ਆਉਂਦਾ ਹੈ