ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਅਪ੍ਰੈਲ 2018
ਗੱਲਬਾਤ ਕਿਵੇਂ ਕਰੀਏ
ਬਾਈਬਲ ਅਤੇ ਖ਼ੁਸ਼ੀਆਂ ਭਰੀ ਜ਼ਿੰਦਗੀ ’ਤੇ ਗੱਲਬਾਤ ਦੀ ਲੜੀ।
ਰੱਬ ਦਾ ਬਚਨ ਖ਼ਜ਼ਾਨਾ ਹੈ
ਪਸਾਹ ਦਾ ਤਿਉਹਾਰ ਅਤੇ ਮੈਮੋਰੀਅਲ—ਸਮਾਨਤਾਵਾਂ ਅਤੇ ਫ਼ਰਕ
ਭਾਵੇਂ ਕਿ ਪਸਾਹ ਦਾ ਤਿਉਹਾਰ ਪ੍ਰਭੂ ਦੇ ਭੋਜਨ ਦਾ ਪਰਛਾਵਾਂ ਨਹੀਂ ਸੀ, ਪਰ ਫਿਰ ਵੀ ਪਸਾਹ ਦੇ ਤਿਉਹਾਰ ਦੀਆਂ ਕੁਝ ਗੱਲਾਂ ਸਾਡੇ ਲਈ ਮਾਅਨੇ ਰੱਖਦੀਆਂ ਹਨ।
ਰੱਬ ਦਾ ਬਚਨ ਖ਼ਜ਼ਾਨਾ ਹੈ
ਜਾਓ ਤੇ ਚੇਲੇ ਬਣਾਓ—ਕਿਉਂ, ਕਿੱਥੇ ਅਤੇ ਕਿਵੇਂ?
ਚੇਲੇ ਬਣਾਉਣ ਦਾ ਮਤਲਬ ਦੂਸਰਿਆਂ ਨੂੰ ਯਿਸੂ ਦੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਉਣੀ। ਚੇਲੇ ਬਣਾਉਣ ਵਿਚ ਅਸੀਂ ਦੂਜਿਆਂ ਨੂੰ ਯਿਸੂ ਦੀਆਂ ਸਿੱਖਿਆਵਾਂ ਅਤੇ ਉਸ ਦੀ ਮਿਸਾਲ ’ਤੇ ਚੱਲਣਾ ਸਿਖਾਉਣਾ ਹਾਂ।
ਸਾਡੀ ਮਸੀਹੀ ਜ਼ਿੰਦਗੀ
ਪ੍ਰਚਾਰ ਕਰਨਾ ਅਤੇ ਸਿਖਾਉਣਾ—ਚੇਲੇ ਬਣਾਉਣ ਲਈ ਜ਼ਰੂਰੀ
ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਜਾਓ ਅਤੇ ਚੇਲੇ ਬਣਾਓ। ਇਸ ਵਿਚ ਕੀ ਕੁਝ ਸ਼ਾਮਲ ਹੈ? ਅਸੀਂ ਸੱਚਾਈ ਵਿਚ ਤਰੱਕੀ ਕਰਨ ਵਿਚ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹਾਂ?
ਰੱਬ ਦਾ ਬਚਨ ਖ਼ਜ਼ਾਨਾ ਹੈ
“ਤੇਰੇ ਪਾਪ ਮਾਫ਼ ਹੋ ਗਏ ਹਨ”
ਮਰਕੁਸ 2:5-12 ਵਿਚ ਦਰਜ ਚਮਤਕਾਰ ਤੋਂ ਅਸੀਂ ਕੀ ਸਿੱਖਦੇ ਹਾਂ? ਬੀਮਾਰੀ ਦਾ ਸਾਮ੍ਹਣਾ ਕਰਨ ਵਿਚ ਇਹ ਬਿਰਤਾਂਤ ਸਾਡੀ ਕਿਵੇਂ ਮਦਦ ਕਰ ਸਕਦਾ ਹੈ?
ਰੱਬ ਦਾ ਬਚਨ ਖ਼ਜ਼ਾਨਾ ਹੈ
ਸਬਤ ਦੇ ਦਿਨ ਠੀਕ ਕਰਨਾ
ਯਹੂਦੀ ਧਾਰਮਿਕ ਆਗੂਆਂ ਦਾ ਰਵੱਈਆ ਦੇਖ ਕੇ ਯਿਸੂ ਦੁਖੀ ਕਿਉਂ ਹੋਇਆ? ਕਿਹੜੇ ਸਵਾਲਾਂ ਤੋਂ ਪਤਾ ਲੱਗ ਸਕਦਾ ਹੈ ਕਿ ਅਸੀਂ ਯਿਸੂ ਦੀ ਹਮਦਰਦੀ ਦੀ ਰੀਸ ਕਰਦੇ ਹਾਂ ਕਿ ਨਹੀਂ?
ਰੱਬ ਦਾ ਬਚਨ ਖ਼ਜ਼ਾਨਾ ਹੈ
ਯਿਸੂ ਕੋਲ ਸਾਡੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦੇ ਕਰਨ ਦੀ ਤਾਕਤ ਹੈ
ਜਿਨ੍ਹਾਂ ਬਾਈਬਲ ਬਿਰਤਾਂਤਾਂ ਵਿਚ ਦੁਬਾਰਾ ਜੀਉਂਦੇ ਕੀਤੇ ਗਏ ਵਿਅਕਤੀਆਂ ਬਾਰੇ ਦੱਸਿਆ ਗਿਆ ਹੈ, ਉਨ੍ਹਾਂ ’ਤੇ ਸੋਚ-ਵਿਚਾਰ ਕਰ ਕੇ ਦੁਬਾਰਾ ਜੀਉਂਦੇ ਕੀਤੇ ਜਾਣ ਦੀ ਸਾਡੀ ਉਮੀਦ ਹੋਰ ਪੱਕੀ ਹੋਵੇਗੀ।
ਸਾਡੀ ਮਸੀਹੀ ਜ਼ਿੰਦਗੀ
ਸਿਖਾਉਣ ਵਾਲੇ ਔਜ਼ਾਰ ਸਮਝਦਾਰੀ ਨਾਲ ਵਰਤੋ
ਚੰਗੀ ਤਰ੍ਹਾਂ ਸਿਖਾਉਣ ਲਈ ਸਾਨੂੰ ਔਜ਼ਾਰਾਂ ਨੂੰ ਚੰਗੀ ਤਰ੍ਹਾਂ ਵਰਤਣਾ ਸਿੱਖਣਾ ਚਾਹੀਦਾ ਹੈ। ਸਾਡਾ ਮੁੱਖ ਔਜ਼ਾਰ ਕਿਹੜਾ ਹੈ? ਅਸੀਂ ਹੋਰ ਵਧੀਆਂ ਢੰਗ ਨਾਲ ਸਿਖਾਉਣ ਵਾਲੇ ਔਜ਼ਾਰਾਂ ਨੂੰ ਵਰਤਣਾ ਕਿਵੇਂ ਸਿੱਖ ਸਕਦੇ ਹਾਂ?