Skip to content

Skip to table of contents

ਗੱਲਬਾਤ ਕਿਵੇਂ ਕਰੀਏ

ਗੱਲਬਾਤ ਕਿਵੇਂ ਕਰੀਏ

●○○ ਪਹਿਲੀ ਮੁਲਾਕਾਤ

ਸਵਾਲ: ਖ਼ੁਸ਼ੀਆਂ ਭਰੀ ਜ਼ਿੰਦਗੀ ਜੀਉਣ ਲਈ ਸਾਨੂੰ ਸਭ ਤੋਂ ਵਧੀਆ ਸਲਾਹ ਕਿੱਥੋਂ ਮਿਲ ਸਕਦੀ ਹੈ?

ਹਵਾਲਾ: ਜ਼ਬੂ 1:1, 2

ਅੱਗੋਂ: ਪੈਸੇ ਅਤੇ ਚੀਜ਼ਾਂ ਨਾਲ ਪਿਆਰ ਹੋਣ ਕਰਕੇ ਸਾਡੀ ਖ਼ੁਸ਼ੀ ’ਤੇ ਕੀ ਅਸਰ ਪੈ ਸਕਦਾ ਹੈ?

○●○ ਦੂਜੀ ਮੁਲਾਕਾਤ

ਸਵਾਲ: ਪੈਸੇ ਅਤੇ ਚੀਜ਼ਾਂ ਨਾਲ ਪਿਆਰ ਹੋਣ ਕਰਕੇ ਸਾਡੀ ਖ਼ੁਸ਼ੀ ’ਤੇ ਕੀ ਅਸਰ ਪੈ ਸਕਦਾ ਹੈ?

ਹਵਾਲਾ: 1 ਤਿਮੋ 6:9, 10

ਅੱਗੋਂ: ਸਹੀ ਨਜ਼ਰੀਆ ਬਣਾਈ ਰੱਖਣ ਦੇ ਕਿਹੜੇ ਫ਼ਾਇਦੇ ਹਨ?

○○● ਤੀਜੀ ਮੁਲਾਕਾਤ

ਸਵਾਲ: ਸਹੀ ਨਜ਼ਰੀਆ ਬਣਾਈ ਰੱਖਣ ਦੇ ਕਿਹੜੇ ਫ਼ਾਇਦੇ ਹਨ?

ਹਵਾਲਾ: ਕਹਾ 17:22

ਅੱਗੋਂ: ਮੁਸ਼ਕਲਾਂ ਦੇ ਬਾਵਜੂਦ ਪਰਿਵਾਰ ਖ਼ੁਸ਼ ਕਿਵੇਂ ਰਹਿ ਸਕਦਾ ਹੈ?