16-22 ਅਪ੍ਰੈਲ
ਮਰਕੁਸ 1-2
ਗੀਤ 35 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਤੇਰੇ ਪਾਪ ਮਾਫ਼ ਹੋ ਗਏ ਹਨ”: (10 ਮਿੰਟ)
[ਮਰਕੁਸ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]
ਮਰ 2:3-5—ਯਿਸੂ ਨੇ ਤਰਸ ਖਾ ਕੇ ਅਧਰੰਗੀ ਦੇ ਪਾਪ ਮਾਫ਼ ਕੀਤੇ (gt 26 ਪੈਰੇ 3-5)
ਮਰ 2:6-12—ਯਿਸੂ ਨੇ ਅਧਰੰਗੀ ਨੂੰ ਠੀਕ ਕਰ ਕੇ ਦਿਖਾਇਆ ਕਿ ਉਸ ਕੋਲ ਪਾਪ ਮਾਫ਼ ਕਰਨ ਦਾ ਅਧਿਕਾਰ ਹੈ (“ਕੀ ਕਹਿਣਾ ਸੌਖਾ ਹੈ”, nwtsty ਵਿੱਚੋਂ ਮਰ 2:9 ਲਈ ਖ਼ਾਸ ਜਾਣਕਾਰੀ)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਮਰ 1:11—ਯਿਸੂ ਨੂੰ ਕਹੇ ਯਹੋਵਾਹ ਦੇ ਸ਼ਬਦਾਂ ਦਾ ਕੀ ਮਤਲਬ ਹੈ? (“ਸਵਰਗੋਂ ਆਵਾਜ਼ ਆਈ”, “ਤੂੰ ਮੇਰਾ ਪਿਆਰਾ ਪੁੱਤਰ ਹੈ”, “ਮੈਂ ਤੇਰੇ ਤੋਂ ਖ਼ੁਸ਼ ਹਾਂ”, nwtsty ਵਿੱਚੋਂ ਮਰ 1:11 ਲਈ ਖ਼ਾਸ ਜਾਣਕਾਰੀ)
ਮਰ 2:27, 28—ਯਿਸੂ ਨੇ ਆਪਣੇ ਆਪ ਨੂੰ ‘ਸਬਤ ਦੇ ਦਿਨ ਦਾ ਪ੍ਰਭੂ’ ਕਿਉਂ ਕਿਹਾ? (“ਸਬਤ ਦੇ ਦਿਨ ਦਾ . . . ਪ੍ਰਭੂ”, nwtsty ਵਿੱਚੋਂ ਮਰ 2:28 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮਰ 1:1-15
ਪ੍ਰਚਾਰ ਵਿਚ ਮਾਹਰ ਬਣੋ
ਸਾਡੀ ਮਸੀਹੀ ਜ਼ਿੰਦਗੀ
ਗੀਤ 38
“ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆ ਹਾਂ”: (7 ਮਿੰਟ) ਚਰਚਾ। “ਜੇਲ੍ਹ ਤੋਂ ਬਾਹਰ ਖ਼ੁਸ਼ੀਆਂ ਭਰੀ ਜ਼ਿੰਦਗੀ” ਨਾਂ ਦਾ ਵੀਡੀਓ ਚਲਾਓ। ਵੀਡੀਓ ਦੇਖਣ ਤੋਂ ਬਾਅਦ ਇਹ ਸਵਾਲ ਪੁੱਛੋ: ਡੌਨਲਡ ਨੂੰ ਸੱਚੀ ਖ਼ੁਸ਼ੀ ਕਿਵੇਂ ਮਿਲੀ? ਯਿਸੂ ਦੀ ਰੀਸ ਕਰਦਿਆਂ ਅਸੀਂ ਪ੍ਰਚਾਰ ਵਿਚ ਸਾਰਿਆਂ ਨਾਲ ਨਿਰਪੱਖਤਾ ਨਾਲ ਕਿਵੇਂ ਪੇਸ਼ ਆ ਸਕਦੇ ਹਾਂ?—ਮਰ 2:17.
ਯਹੋਵਾਹ ਖੁੱਲ੍ਹੇ ਦਿਲ ਨਾਲ ਮਾਫ਼ ਕਰਦਾ ਹੈ: (8 ਮਿੰਟ) ਚਰਚਾ। ਯਹੋਵਾਹ ਮੈਂ ਤੁਹਾਨੂੰ ਪਹਿਲੀ ਜਗ੍ਹਾ ਦੇਣਾ ਚਾਹੁੰਦੀ ਹਾਂ ਨਾਂ ਦਾ ਵੀਡੀਓ ਚਲਾਓ। ਵੀਡੀਓ ਦੇਖਣ ਤੋਂ ਬਾਅਦ ਇਹ ਸਵਾਲ ਪੁੱਛੋ: ਐਨਏਲੀਸ ਯਹੋਵਾਹ ਵੱਲ ਕਿਵੇਂ ਅਤੇ ਕਿਉਂ ਮੁੜ ਕੇ ਆਈ? (ਯਸਾ 55:6, 7) ਯਹੋਵਾਹ ਤੋਂ ਦੂਰ ਹੋਇਆਂ ਦੀ ਮਦਦ ਕਰਨ ਲਈ ਤੁਸੀਂ ਇਸ ਤਜਰਬੇ ਨੂੰ ਕਿਵੇਂ ਵਰਤ ਸਕਦੇ ਹੋ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 15, ਸਫ਼ਾ 121 ’ਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 44 ਅਤੇ ਪ੍ਰਾਰਥਨਾ