Skip to content

Skip to table of contents

ਰੱਬ ਦਾ ਬਚਨ ਖ਼ਜ਼ਾਨਾ ਹੈ | ਮਰਕੁਸ 1-2

“ਤੇਰੇ ਪਾਪ ਮਾਫ਼ ਹੋ ਗਏ ਹਨ”

“ਤੇਰੇ ਪਾਪ ਮਾਫ਼ ਹੋ ਗਏ ਹਨ”

2:5-12

ਇਸ ਚਮਤਕਾਰ ਤੋਂ ਅਸੀਂ ਕੀ ਸਿੱਖਦੇ ਹਾਂ?

  • ਬੀਮਾਰੀ ਵਿਰਸੇ ਵਿਚ ਮਿਲੇ ਪਾਪ ਦਾ ਨਤੀਜਾ ਹੈ

  • ਯਿਸੂ ਕੋਲ ਪਾਪਾਂ ਨੂੰ ਮਾਫ਼ ਕਰਨ ਦਾ ਅਧਿਕਾਰ ਅਤੇ ਬੀਮਾਰਾਂ ਨੂੰ ਚੰਗੇ ਕਰਨ ਦੀ ਤਾਕਤ ਹੈ

  • ਰਾਜ ਅਧੀਨ ਯਿਸੂ ਪਾਪ ਅਤੇ ਬੀਮਾਰੀ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕਰ ਦੇਵੇਗਾ

ਬੀਮਾਰੀ ਦਾ ਸਾਮ੍ਹਣਾ ਕਰਨ ਵਿਚ ਮਰਕੁਸ 2:5-12 ਮੇਰੀ ਕਿਵੇਂ ਮਦਦ ਕਰ ਸਕਦਾ ਹੈ?