2-8 ਅਪ੍ਰੈਲ
ਮੱਤੀ 26
ਗੀਤ 8 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਪਸਾਹ ਦਾ ਤਿਉਹਾਰ ਅਤੇ ਮੈਮੋਰੀਅਲ—ਸਮਾਨਤਾਵਾਂ ਅਤੇ ਫ਼ਰਕ”: (10 ਮਿੰਟ)
ਮੱਤੀ 26:17-20—ਯਿਸੂ ਨੇ ਆਪਣੇ ਰਸੂਲਾਂ ਨਾਲ ਆਖ਼ਰੀ ਵਾਰ ਪਸਾਹ ਮਨਾਇਆ (“ਪਸਾਹ ਦਾ ਖਾਣਾ” nwtsty ਵਿੱਚੋਂ ਮੱਤੀ 26:18 ਲਈ ਤਸਵੀਰਾਂ)
ਮੱਤੀ 26:26—ਮੈਮੋਰੀਅਲ ’ਤੇ ਵਰਤਾਈ ਜਾਣ ਵਾਲੀ ਰੋਟੀ ਯਿਸੂ ਦੇ ਸਰੀਰ ਨੂੰ ਦਰਸਾਉਂਦੀ ਹੈ (“ਦਰਸਾਉਂਦਾ” nwtsty ਵਿੱਚੋਂ ਮੱਤੀ 26:26 ਲਈ ਖ਼ਾਸ ਜਾਣਕਾਰੀ)
ਮੱਤੀ 26:27, 28—ਮੈਮੋਰੀਅਲ ’ਤੇ ਵਰਤਾਇਆ ਜਾਣ ਵਾਲਾ ਦਾਖਰਸ ਯਿਸੂ ਦੇ “ਇਕਰਾਰ ਦੇ ਲਹੂ” ਨੂੰ ਦਰਸਾਉਂਦਾ ਹੈ (“ਇਕਰਾਰ ਦਾ ਲਹੂ” nwtsty ਵਿੱਚੋਂ ਮੱਤੀ 26:28 ਲਈ ਖ਼ਾਸ ਜਾਣਕਾਰੀ)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਮੱਤੀ 26:17—ਨੀਸਾਨ 13 ‘ਬੇਖਮੀਰੀ ਰੋਟੀ ਦੇ ਤਿਉਹਾਰ ਦਾ ਪਹਿਲਾ ਦਿਨ’ ਕਿਉਂ ਮੰਨਿਆ ਜਾਂਦਾ ਸੀ? (“ਬੇਖਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ” nwtsty ਵਿੱਚੋਂ ਮੱਤੀ 26:17 ਲਈ ਖ਼ਾਸ ਜਾਣਕਾਰੀ)
ਮੱਤੀ 26:39—ਯਿਸੂ ਨੇ ਪ੍ਰਾਰਥਨਾ ਵਿਚ ਸ਼ਾਇਦ ਇਹ ਗੱਲ ਕਿਉਂ ਕਹੀ: “ਇਹ ਪਿਆਲਾ ਮੇਰੇ ਤੋਂ ਹਟਾ ਲੈ”? (“ਇਹ ਪਿਆਲਾ . . . ਹਟਾ ਲੈ” nwtsty ਵਿੱਚੋਂ ਮੱਤੀ 26:39 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 26:1-19
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦਾ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 55-56 ਪੈਰੇ 21-22
ਸਾਡੀ ਮਸੀਹੀ ਜ਼ਿੰਦਗੀ
ਗੀਤ 2
ਮੰਡਲੀ ਦੀਆਂ ਲੋੜਾਂ: (8 ਮਿੰਟ)
ਯਹੋਵਾਹ ਦੇ ਦੋਸਤ ਬਣੋ—ਯਿਸੂ ਦੀ ਕੁਰਬਾਨੀ: (7 ਮਿੰਟ) ਵੀਡੀਓ ਚਲਾਓ। ਬਾਅਦ ਵਿਚ ਬੱਚਿਆਂ ਨੂੰ ਸਟੇਜ ’ਤੇ ਬੁਲਾਓ ਤੇ ਹੇਠਾਂ ਦਿੱਤੇ ਸਵਾਲ ਪੁੱਛੋ: ਅੱਜ ਲੋਕ ਕਿਉਂ ਬੀਮਾਰ ਹੁੰਦੇ ਹਨ ਅਤੇ ਬੁੱਢੇ ਹੋ ਕੇ ਮਰ ਜਾਂਦੇ ਹਨ? ਯਹੋਵਾਹ ਨੇ ਸਾਨੂੰ ਕਿਹੜੀ ਉਮੀਦ ਦਿੱਤੀ ਹੈ? ਨਵੀਂ ਦੁਨੀਆਂ ਵਿਚ ਤੁਸੀਂ ਕਿਸ ਨੂੰ ਮਿਲਣਾ ਚਾਹੁੰਦੇ ਹੋ?
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 15 ਪੈਰੇ 1-7, ਸਫ਼ਾ 116 ’ਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 21 ਅਤੇ ਪ੍ਰਾਰਥਨਾ