23-29 ਅਪ੍ਰੈਲ
ਮਰਕੁਸ 3-4
ਗੀਤ 47 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਸਬਤ ਦੇ ਦਿਨ ਠੀਕ ਕਰਨਾ”: (10 ਮਿੰਟ)
ਮਰ 3:1, 2—ਯਹੂਦੀ ਧਾਰਮਿਕ ਆਗੂ ਯਿਸੂ ’ਤੇ ਦੋਸ਼ ਲਾਉਣ ਦਾ ਕੋਈ ਬਹਾਨਾ ਲੱਭ ਰਹੇ ਸਨ (gt 32 ਪੈਰੇ 1-2)
ਮਰ 3:3, 4—ਯਿਸੂ ਜਾਣਦਾ ਸੀ ਕਿ ਉਨ੍ਹਾਂ ਨੇ ਸਬਤ ਸੰਬੰਧੀ ਅਜਿਹਾ ਸਖ਼ਤ ਨਜ਼ਰੀਆ ਅਪਣਾਇਆ ਸੀ ਜੋ ਬਾਈਬਲ ’ਤੇ ਆਧਾਰਿਤ ਨਹੀਂ ਸੀ (gt 32 ਪੈਰਾ 3)
ਮਰ 3:5—ਯਿਸੂ ‘ਉਨ੍ਹਾਂ ਦੇ ਕਠੋਰ ਦਿਲਾਂ ਕਾਰਨ ਬਹੁਤ ਦੁਖੀ ਹੋਇਆ’ (“ਗੁੱਸੇ ਨਾਲ . . . ਬਹੁਤ ਦੁਖੀ ਹੋਇਆ”, nwtsty ਵਿੱਚੋਂ ਮਰ 3:5 ਲਈ ਖ਼ਾਸ ਜਾਣਕਾਰੀ)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਮਰ 3:29—ਪਵਿੱਤਰ ਸ਼ਕਤੀ ਦੀ ਨਿੰਦਿਆ ਕਰਨ ਦਾ ਕੀ ਮਤਲਬ ਹੈ ਅਤੇ ਇਸ ਦੇ ਕੀ ਨਤੀਜੇ ਨਿਕਲਦੇ ਹਨ? (“ਪਵਿੱਤਰ ਸ਼ਕਤੀ ਦੀ ਨਿੰਦਿਆ”, “ਹਮੇਸ਼ਾ ਦੋਸ਼ੀ ਰਹੇਗਾ”, nwtsty ਵਿੱਚੋਂ ਮਰ 3:29 ਲਈ ਖ਼ਾਸ ਜਾਣਕਾਰੀ)
ਮਰ 4:26-29—ਯਿਸੂ ਦੁਆਰਾ ਦਿੱਤੀ ਸੌਂ ਰਹੇ ਬੀ ਬੀਜਣ ਵਾਲੇ ਦੀ ਮਿਸਾਲ ਦਾ ਕੀ ਮਤਲਬ ਹੈ? (w14 12/15 12-13 ਪੈਰੇ 6-8)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮਰ 3:1-19ੳ
ਪ੍ਰਚਾਰ ਵਿਚ ਮਾਹਰ ਬਣੋ
ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ।
ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਚੁਣੋ ਅਤੇ ਕੋਈ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ।
ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 34-36 ਪੈਰੇ 21-22—ਦਿਖਾਓ ਕਿ ਵਿਅਕਤੀ ਦੇ ਦਿਲ ਤਕ ਕਿਵੇਂ ਪਹੁੰਚੀਏ।
ਸਾਡੀ ਮਸੀਹੀ ਜ਼ਿੰਦਗੀ
ਗੀਤ 42
“ਧਿਆਨ ਨਾਲ ਮੇਰੀ ਗੱਲ ਸੁਣੋ”: (15 ਮਿੰਟ) ਮਰਕੁਸ 4:9 ਦਾ ਮਤਲਬ ਸਮਝਾਓ (“ਧਿਆਨ ਨਾਲ ਮੇਰੀ ਗੱਲ ਸੁਣੋ”, nwtsty ਵਿੱਚੋਂ ਮਰ 4:9 ਲਈ ਖ਼ਾਸ ਜਾਣਕਾਰੀ)। ਸਲਾਹ ਮੰਨ ਕੇ ਸਮਝਦਾਰ ਬਣੋ ਨਾਂ ਦਾ ਵੀਡੀਓ ਚਲਾਓ। ਫਿਰ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ, ਅਧਿ. 4 ਵਿਚ “ਸਲਾਹ ਨੂੰ ਸੁਣ ਅਤੇ ਸਿੱਖਿਆ ਨੂੰ ਕਬੂਲ ਕਰ” ਡੱਬੀ ’ਤੇ ਚਰਚਾ ਕਰੋ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 15 ਪੈਰੇ 13-20
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 4 ਅਤੇ ਪ੍ਰਾਰਥਨਾ