9-15 ਅਪ੍ਰੈਲ
ਮੱਤੀ 27-28
ਗੀਤ 17 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਜਾਓ ਤੇ ਚੇਲੇ ਬਣਾਓ—ਕਿਉਂ, ਕਿੱਥੇ ਅਤੇ ਕਿਵੇਂ?”: (10 ਮਿੰਟ)
ਮੱਤੀ 28:18—ਯਿਸੂ ਕੋਲ ਬਹੁਤ ਸਾਰਾ ਅਧਿਕਾਰ ਹੈ (w04 7/1 8 ਪੈਰਾ 4)
ਮੱਤੀ 28:19—ਯਿਸੂ ਨੇ ਦੁਨੀਆਂ ਭਰ ਵਿਚ ਪ੍ਰਚਾਰ ਕਰਨ ਅਤੇ ਸਿਖਾਉਣ ਦੇ ਕੰਮ ਦਾ ਸੱਦਾ ਦਿੱਤਾ (“ਚੇਲੇ ਬਣਾਓ”, “ਸਾਰੀਆਂ ਕੌਮਾਂ ਦੇ ਲੋਕ” nwtsty ਵਿੱਚੋਂ ਮੱਤੀ 28:19 ਲਈ ਖ਼ਾਸ ਜਾਣਕਾਰੀ)
ਮੱਤੀ 28:20—ਸਾਨੂੰ ਲੋਕਾਂ ਨੂੰ ਯਿਸੂ ਦੀਆਂ ਸਿੱਖਿਆਵਾਂ ਬਾਰੇ ਦੱਸਣਾ ਅਤੇ ਉਨ੍ਹਾਂ ’ਤੇ ਚੱਲਣਾ ਸਿਖਾਉਣਾ ਚਾਹੀਦਾ ਹੈ (“ਉਨ੍ਹਾਂ ਨੂੰ ਸਿਖਾਓ” nwtsty ਵਿੱਚੋਂ ਮੱਤੀ 28:20 ਲਈ ਖ਼ਾਸ ਜਾਣਕਾਰੀ)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਮੱਤੀ 27:51—ਪਰਦੇ ਦਾ ਪਾਟ ਕੇ ਦੋ ਹਿੱਸਿਆਂ ਵਿਚ ਹੋ ਜਾਣਾ ਕਿਸ ਚੀਜ਼ ਨੂੰ ਦਰਸਾਉਂਦਾ ਸੀ? (“ਪਰਦਾ”, “ਮੰਦਰ” nwtsty ਵਿੱਚੋਂ ਮੱਤੀ 27:51 ਲਈ ਖ਼ਾਸ ਜਾਣਕਾਰੀ)
ਮੱਤੀ 28:7—ਯਹੋਵਾਹ ਦੇ ਦੂਤ ਨੇ ਯਿਸੂ ਦੀ ਕਬਰ ’ਤੇ ਆਈਆਂ ਔਰਤਾਂ ਨੂੰ ਮਾਣ ਕਿਵੇਂ ਦਿੱਤਾ? (“ਚੇਲਿਆਂ ਨੂੰ ਦੱਸੋ ਕਿ ਯਿਸੂ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਗਿਆ ਹੈ” nwtsty ਵਿੱਚੋਂ ਮੱਤੀ 28:7 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 27:38-54
ਪ੍ਰਚਾਰ ਵਿਚ ਮਾਹਰ ਬਣੋ
ਸਾਡੀ ਮਸੀਹੀ ਜ਼ਿੰਦਗੀ
ਗੀਤ 44
“ਪ੍ਰਚਾਰ ਕਰਨਾ ਅਤੇ ਸਿਖਾਉਣਾ—ਚੇਲੇ ਬਣਾਉਣ ਲਈ ਜ਼ਰੂਰੀ”: (15 ਮਿੰਟ) ਚਰਚਾ। ਜਾਣਕਾਰੀ ’ਤੇ ਚਰਚਾ ਕਰਦਿਆਂ ਵੀਡੀਓ ਚਲਾਓ “ਬਿਨਾਂ ਰੁਕੇ” ਪ੍ਰਚਾਰ ਕਰਦੇ ਰਹੋ—ਮੌਕਾ ਮਿਲਣ ’ਤੇ ਅਤੇ ਘਰ-ਘਰ, “ਬਿਨਾਂ ਰੁਕੇ” ਪ੍ਰਚਾਰ ਕਰਦੇ ਰਹੋ—ਖੁੱਲ੍ਹੇ-ਆਮ ਅਤੇ ਚੇਲੇ ਬਣਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 15 ਪੈਰੇ 8-12, ਸਫ਼ਾ 118 ’ਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 53 ਅਤੇ ਪ੍ਰਾਰਥਨਾ