ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਅਪ੍ਰੈਲ 2019
ਗੱਲਬਾਤ ਕਿਵੇਂ ਕਰੀਏ
ਗੱਲਬਾਤ ਕਿਵੇਂ ਕਰੀਏ ਲੜੀ ਵਿਚ ਯਿਸੂ ਮਸੀਹ ਦੀ ਮੌਤ ਬਾਰੇ ਗੱਲਬਾਤ ਕਰਨ ਲਈ ਸੁਝਾਅ।
ਰੱਬ ਦਾ ਬਚਨ ਖ਼ਜ਼ਾਨਾ ਹੈ
ਕੁਆਰੇ ਰਹਿਣਾ ਇਕ ਦਾਤ ਹੈ
ਕੁਆਰੇ ਮਸੀਹੀ ਆਪਣੇ ਹਾਲਾਤਾਂ ਦਾ ਵਧੀਆ ਇਸਤੇਮਾਲ ਕਿਵੇਂ ਕਰ ਸਕਦੇ ਹਨ?
ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਵਫ਼ਾਦਾਰ ਹੈ
ਕਿਸੇ ਅਜ਼ਮਾਇਸ਼ ਵਿਚ ਯਹੋਵਾਹ ਸਾਨੂੰ ਸਹਿਣ ਦੀ ਲੋੜੀਂਦੀ ਤਾਕਤ ਦਿੰਦਾ ਹੈ।
ਸਾਡੀ ਮਸੀਹੀ ਜ਼ਿੰਦਗੀ
ਤੁਸੀਂ ਮੈਮੋਰੀਅਲ ਲਈ ਤਿਆਰੀ ਕਿਵੇਂ ਕਰੋਗੇ?
ਸਾਨੂੰ ਆਪਣਾ ਦਿਲ ਤਿਆਰ ਕਰਨਾ ਚਾਹੀਦਾ ਹੈ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?
ਰੱਬ ਦਾ ਬਚਨ ਖ਼ਜ਼ਾਨਾ ਹੈ
“ਪਰਮੇਸ਼ੁਰ ਹੀ ਸਾਰਿਆਂ ਦਾ ਰਾਜਾ” ਹੋਵੇਗਾ
ਯਹੋਵਾਹ ਦੇ ਵਫ਼ਾਦਾਰ ਲੋਕਾਂ ਦਾ ਭਵਿੱਖ ਸ਼ਾਨਦਾਰ ਹੋਵੇਗਾ।
ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ “ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ”
ਯਹੋਵਾਹ ਮਸੀਹੀ ਮੰਡਲੀ ਰਾਹੀਂ ਸਾਨੂੰ ਦਿਲਾਸਾ ਦਿੰਦਾ ਹੈ।