Skip to content

Skip to table of contents

ਗੱਲਬਾਤ ਕਿਵੇਂ ਕਰੀਏ

ਗੱਲਬਾਤ ਕਿਵੇਂ ਕਰੀਏ

●○○ ਪਹਿਲੀ ਮੁਲਾਕਾਤ

ਸਵਾਲ: ਯਿਸੂ ਕੌਣ ਸੀ?

ਹਵਾਲਾ: ਮੱਤੀ 16:16

ਅੱਗੋਂ: ਯਿਸੂ ਕਿਉਂ ਮਰਿਆ?

○●○ ਦੂਜੀ ਮੁਲਾਕਾਤ

ਸਵਾਲ: ਯਿਸੂ ਕਿਉਂ ਮਰਿਆ?

ਹਵਾਲਾ: ਮੱਤੀ 20:28

ਅੱਗੋਂ: ਅਸੀਂ ਯਿਸੂ ਦੀ ਕੁਰਬਾਨੀ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?

○○● ਤੀਜੀ ਮੁਲਾਕਾਤ

ਸਵਾਲ: ਅਸੀਂ ਯਿਸੂ ਦੀ ਕੁਰਬਾਨੀ ਲਈ ਕਦਰ ਕਿਵੇਂ ਦਿਖਾ ਸਕਦੇ ਹਾਂ?

ਹਵਾਲਾ: ਯੂਹੰ 17:3

ਅੱਗੋਂ: ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਕੀ ਹੁੰਦਾ ਹੈ?

ਮੈਮੋਰੀਅਲ ਦਾ ਸੱਦਾ-ਪੱਤਰ ਵੰਡਣ ਦੀ ਮੁਹਿੰਮ (23 ਮਾਰਚ–19 ਅਪ੍ਰੈਲ):

ਅਸੀਂ ਤੁਹਾਨੂੰ ਇਕ ਖ਼ਾਸ ਮੌਕੇ ’ਤੇ ਆਉਣ ਦਾ ਸੱਦਾ ਦੇਣ ਆਏ ਹਾਂ। ਇਹ ਤੁਹਾਡਾ ਸੱਦਾ-ਪੱਤਰ ਹੈ। ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਸ਼ੁੱਕਰਵਾਰ 19 ਅਪ੍ਰੈਲ ਨੂੰ ਯਿਸੂ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਣਗੇ। ਇਸ ਸੱਦਾ-ਪੱਤਰ ਵਿਚ ਦੱਸਿਆ ਗਿਆ ਹੈ ਕਿ ਸਾਡੇ ਇਲਾਕੇ ਵਿਚ ਇਹ ਵਰ੍ਹੇ-ਗੰਢ ਕਦੋਂ ਤੇ ਕਿੱਥੇ ਮਨਾਈ ਜਾਵੇਗੀ। ਇਸ ਸਮਾਰੋਹ ਤੋਂ ਇਕ ਹਫ਼ਤਾ ਪਹਿਲਾਂ ਇਕ ਹੋਰ ਭਾਸ਼ਣ ਦਿੱਤਾ ਜਾਵੇਗਾ। ਅਸੀਂ ਤੁਹਾਨੂੰ ਇਹ ਭਾਸ਼ਣ ਸੁਣਨ ਦਾ ਵੀ ਸੱਦਾ ਦੇਣਾ ਚਾਹੁੰਦੇ ਹਾਂ, ਜਿਸ ਦਾ ਵਿਸ਼ਾ ਹੈ “ਅਸਲੀ ਜ਼ਿੰਦਗੀ ਪਾਉਣ ਲਈ ਜੀ-ਜਾਨ ਲਓ!”

ਅੱਗੋਂ ਦਿਲਚਸਪੀ ਦਿਖਾਉਣ ਵਾਲੇ ਨੂੰ: ਯਿਸੂ ਕਿਉਂ ਮਰਿਆ?