Skip to content

Skip to table of contents

1-7 ਅਪ੍ਰੈਲ

1 ਕੁਰਿੰਥੀਆਂ 7-9

1-7 ਅਪ੍ਰੈਲ
  • ਗੀਤ 26 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਕੁਆਰੇ ਰਹਿਣਾ ਇਕ ਦਾਤ ਹੈ”: (10 ਮਿੰਟ)

    • 1 ਕੁਰਿੰ 7:32​—ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਾ ਹੋਣ ਕਰਕੇ ਕੁਆਰੇ ਮਸੀਹੀ ਯਹੋਵਾਹ ਦੀ ਸੇਵਾ ’ਤੇ ਜ਼ਿਆਦਾ ਧਿਆਨ ਲਾ ਸਕਦੇ ਹਨ (w11 1/15 17-18 ਪੈਰਾ 3)

    • 1 ਕੁਰਿੰ 7:33, 34​—ਵਿਆਹੇ ਮਸੀਹੀਆਂ ਨੂੰ “ਇਸ ਦੁਨੀਆਂ ਵਿਚ ਜ਼ਿੰਦਗੀ ਦੇ ਕੰਮ-ਧੰਦਿਆਂ ਦੀ ਚਿੰਤਾ ਹੁੰਦੀ ਹੈ” (w08 7/15 27 ਪੈਰਾ 1)

    • 1 ਕੁਰਿੰ 7:37, 38​—ਜਿਹੜੇ ਮਸੀਹੀ ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰਨ ਲਈ ਕੁਆਰੇ ਰਹਿਣ ਦਾ ਫ਼ੈਸਲਾ ਕਰਦੇ ਹਨ ਉਹ ਵਿਆਹਿਆਂ ਨਾਲੋਂ ਜ਼ਿਆਦਾ ‘ਚੰਗਾ’ ਕਰਦੇ ਹਨ (w96 10/1 21-22 ਪੈਰਾ 14)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • 1 ਕੁਰਿੰ 7:11​—ਸ਼ਾਇਦ ਇਕ ਵਿਅਕਤੀ ਕਿਹੜੇ ਹਾਲਾਤਾਂ ਵਿਚ ਆਪਣੇ ਜੀਵਨ ਸਾਥੀ ਤੋਂ ਵੱਖ ਹੋਣਾ ਚਾਹੇ? (lv 220-221)

    • 1 ਕੁਰਿੰ 7:36​—ਮਸੀਹੀਆਂ ਨੂੰ “ਜਵਾਨੀ ਦੀ ਕੱਚੀ ਉਮਰ ਲੰਘ” ਜਾਣ ਤੋਂ ਬਾਅਦ ਹੀ ਵਿਆਹ ਕਿਉਂ ਕਰਾਉਣਾ ਚਾਹੀਦਾ ਹੈ? (w00 7/15 31 ਪੈਰਾ 2)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) 1 ਕੁਰਿੰ 8:1-13 (th ਪਾਠ 5)

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

  • ਗੀਤ 10

  • ਕੁਆਰੇ ਰਹਿ ਕੇ ਸਫ਼ਲਤਾ ਪਾਓ: (15 ਮਿੰਟ) ਵੀਡੀਓ ਚਲਾਓ। ਫਿਰ ਹੇਠਾਂ ਦਿੱਤੇ ਸਵਾਲ ਪੁੱਛੋ: ਬਹੁਤ ਸਾਰੇ ਕੁਆਰੇ ਭੈਣਾਂ-ਭਰਾਵਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ? (1 ਕੁਰਿੰ 7:39) ਯਿਫ਼ਤਾਹ ਦੀ ਧੀ ਇਕ ਚੰਗੀ ਮਿਸਾਲ ਕਿਵੇਂ ਹੈ? ਖਰਿਆਈ ਬਣਾਈ ਰੱਖਣ ਵਾਲਿਆਂ ਨੂੰ ਯਹੋਵਾਹ ਕੀ ਦਿੰਦਾ ਹੈ? (ਜ਼ਬੂ 84:11) ਮੰਡਲੀ ਦੇ ਭੈਣ-ਭਰਾ ਕੁਆਰੇ ਭੈਣਾਂ-ਭਰਾਵਾਂ ਨੂੰ ਹੱਲਾਸ਼ੇਰੀ ਕਿਵੇਂ ਦੇ ਸਕਦੇ ਹਨ? ਕੁਆਰੇ ਮਸੀਹੀ ਯਹੋਵਾਹ ਦੀ ਸੇਵਾ ਵਿਚ ਕਿਹੜੇ ਕੁਝ ਕੰਮ ਕਰ ਸਕਦੇ ਹਨ?

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 14-15

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 6 ਅਤੇ ਪ੍ਰਾਰਥਨਾ