29 ਅਪ੍ਰੈਲ–5 ਮਈ
2 ਕੁਰਿੰਥੀਆਂ 1–3
ਗੀਤ 38 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ‘ਹਰ ਤਰ੍ਹਾਂ ਦੇ ਹਾਲਾਤਾਂ ਵਿਚ ਦਿਲਾਸਾ ਦੇਣ ਵਾਲਾ ਪਰਮੇਸ਼ੁਰ ਹੈ’”: (10 ਮਿੰਟ)
[2 ਕੁਰਿੰਥੀਆਂ—ਇਕ ਝਲਕ ਨਾਂ ਦੀ ਵੀਡੀਓ ਦਿਖਾਓ।]
2 ਕੁਰਿੰ 1:3—ਯਹੋਵਾਹ “ਦਇਆ ਕਰਨ ਵਾਲਾ ਪਿਤਾ ਹੈ” (w17.07 13 ਪੈਰਾ 4)
2 ਕੁਰਿੰ 1:4—ਯਹੋਵਾਹ ਵੱਲੋਂ ਮਿਲਦੇ ਦਿਲਾਸੇ ਨਾਲ ਅਸੀਂ ਹੋਰਨਾਂ ਨੂੰ ਦਿਲਾਸਾ ਦਿੰਦੇ ਹਾਂ (w17.07 15 ਪੈਰਾ 14)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
2 ਕੁਰਿੰ 1:22—ਪੌਲੁਸ ਨੇ ਕਿਹਾ ਕਿ ਹਰ ਚੁਣੇ ਹੋਏ ਮਸੀਹੀ ਨੂੰ ਪਰਮੇਸ਼ੁਰ ਤੋਂ ‘ਬਿਆਨਾ’ ਮਿਲਦਾ ਹੈ ਅਤੇ ਉਨ੍ਹਾਂ ’ਤੇ “ਮੁਹਰ” ਲਾਈ ਜਾਂਦੀ ਹੈ। ਇਸ ਦਾ ਮਤਲਬ ਕੀ ਹੈ? (w16.04 32)
2 ਕੁਰਿੰ 2:14-16—ਸ਼ਾਇਦ ਪੌਲੁਸ ਦੇ ਮਨ ਵਿਚ ਕੀ ਸੀ ਜਦੋਂ ਉਸ ਨੇ “ਜਿੱਤ ਦੇ ਜਲੂਸ” ਦੀ ਗੱਲ ਕੀਤੀ? (w11 4/15 28)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) 2 ਕੁਰਿੰ 3:1-18 (th ਪਾਠ 10)
ਪ੍ਰਚਾਰ ਵਿਚ ਮਾਹਰ ਬਣੋ
ਤੀਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। (th ਪਾਠ 6)
ਬਾਈਬਲ ਸਟੱਡੀ: (5 ਮਿੰਟ ਜਾਂ ਘੱਟ) bh 48 ਪੈਰੇ 3-4 (th ਪਾਠ 8)
ਸਾਡੀ ਮਸੀਹੀ ਜ਼ਿੰਦਗੀ
ਗੀਤ 20
“ਯਹੋਵਾਹ ਤੋਂ ਸਿੱਖਿਆ ਲਓ”: (15 ਮਿੰਟ) ਚਰਚਾ। ਯਹੋਵਾਹ ਦੀ ਸਿੱਖਿਆ ਦਿੰਦੀ ਹੈ ਬੇਸ਼ੁਮਾਰ ਖ਼ੁਸ਼ੀਆਂ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 20-21
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 35 ਅਤੇ ਪ੍ਰਾਰਥਨਾ