8-14 ਅਪ੍ਰੈਲ
1 ਕੁਰਿੰਥੀਆਂ 10-13
ਗੀਤ 51 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਵਫ਼ਾਦਾਰ ਹੈ”: (10 ਮਿੰਟ)
1 ਕੁਰਿੰ 10:13—ਯਹੋਵਾਹ ਇਹ ਫ਼ੈਸਲਾ ਨਹੀਂ ਕਰਦਾ ਕਿ ਸਾਡੇ ’ਤੇ ਕਿਹੜੀਆਂ ਅਜ਼ਮਾਇਸ਼ਾਂ ਆਉਣਗੀਆਂ (w17.02 29-30)
1 ਕੁਰਿੰ 10:13—ਅਸੀਂ ਜਿਨ੍ਹਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਾਂ, ਉਹ “ਦੂਸਰੇ ਲੋਕਾਂ ਉੱਤੇ” ਵੀ ਆਉਂਦੀਆਂ ਹਨ
1 ਕੁਰਿੰ 10:13—ਜੇ ਅਸੀਂ ਯਹੋਵਾਹ ’ਤੇ ਭਰੋਸਾ ਰੱਖਾਂਗੇ, ਤਾਂ ਉਹ ਹਰ ਅਜ਼ਮਾਇਸ਼ ਦਾ ਸਾਮ੍ਹਣਾ ਕਰਨ ਵਿਚ ਸਾਡੀ ਮਦਦ ਕਰੇਗਾ
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
1 ਕੁਰਿੰ 10:8—ਇਸ ਆਇਤ ਵਿਚ ਲਿਖਿਆ ਹੈ ਕਿ ਪਰਮੇਸ਼ੁਰ ਨੇ 23,000 ਇਜ਼ਰਾਈਲੀਆਂ ਨੂੰ ਸਜ਼ਾ ਦਿੱਤੀ ਸੀ, ਪਰ ਗਿਣਤੀ 25:9 ਵਿਚ 24,000 ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਗਿਣਤੀ ਵਿਚ ਫ਼ਰਕ ਕਿਉਂ ਹੈ? (w04 4/1 29)
1 ਕੁਰਿੰ 11:5, 6, 10—ਜੇ ਕੋਈ ਭੈਣ ਕਿਸੇ ਭਰਾ ਨੂੰ ਸਟੱਡੀ ਤੇ ਲੈ ਕੇ ਜਾਂਦੀ ਹੈ, ਤਾਂ ਕੀ ਉਸ ਨੂੰ ਆਪਣਾ ਸਿਰ ਢਕਣਾ ਚਾਹੀਦਾ ਹੈ? (w15 2/15 30)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) 1 ਕੁਰਿੰ 10:1-17 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ ਦੀ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।
ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। (th ਪਾਠ 1)
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਉਸ ਗੱਲ ਦਾ ਜਵਾਬ ਕਿਵੇਂ ਦੇਈਏ ਜਿਸ ਨਾਲ ਗੱਲਬਾਤ ਰੁਕ ਸਕਦੀ ਹੈ। (th ਪਾਠ 3)
ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਸਿਖਾਉਣ ਲਈ ਔਜ਼ਾਰਾਂ ਵਿੱਚੋਂ ਕੋਈ ਪ੍ਰਕਾਸ਼ਨ ਦਿਖਾਓ। (th ਪਾਠ 6)
ਸਾਡੀ ਮਸੀਹੀ ਜ਼ਿੰਦਗੀ
‘ਸਰੀਰ ਦੇ ਅੰਗਾਂ ਦੀ ਲੋੜ ਹੁੰਦੀ ਹੈ’ (1 ਕੁਰਿੰ 12:22): (10 ਮਿੰਟ) ਵੀਡੀਓ ਚਲਾਓ।
“ਤੁਸੀਂ ਮੈਮੋਰੀਅਲ ਲਈ ਤਿਆਰੀ ਕਿਵੇਂ ਕਰੋਗੇ?”: (15 ਮਿੰਟ) ਭਾਸ਼ਣ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਇਸ ਸਾਲ ਮੈਮੋਰੀਅਲ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿਚ ਸੋਚ-ਵਿਚਾਰ ਕਰਨ ਕਿ ਮੈਮੋਰੀਅਲ ਦਾ ਕੀ ਮਤਲਬ ਹੈ ਅਤੇ ਯਹੋਵਾਹ ਤੇ ਯਿਸੂ ਵੱਲੋਂ ਦਿਖਾਏ ਪਿਆਰ ਲਈ ਹੋਰ ਕਦਰਦਾਨੀ ਜ਼ਾਹਰ ਕਰਨ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 16
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 26 ਅਤੇ ਪ੍ਰਾਰਥਨਾ