Skip to content

Skip to table of contents

13-19 ਅਪ੍ਰੈਲ

ਉਤਪਤ 31

13-19 ਅਪ੍ਰੈਲ
  •  ਗੀਤ 39 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਯਾਕੂਬ ਤੇ ਲਾਬਾਨ ਨੇ ਸ਼ਾਂਤੀ ਦਾ ਇਕਰਾਰ ਕੀਤਾ”: (10 ਮਿੰਟ)

    • ਉਤ 31:44-46—ਯਾਕੂਬ ਤੇ ਲਾਬਾਨ ਨੇ ਪੱਥਰਾਂ ਦਾ ਇਕ ਢੇਰ ਲਾ ਦਿੱਤਾ ਅਤੇ ਉਨ੍ਹਾਂ ਨੇ ਉੱਥੇ ਢੇਰ ਦੇ ਨੇੜੇ ਖਾਧਾ (it-1 883 ਪੈਰਾ 1)

    • ਉਤ 31:47-50—ਉਨ੍ਹਾਂ ਨੇ ਉਸ ਜਗ੍ਹਾ ਦਾ ਨਾਂ ਗਲੇਦ ਅਤੇ ਮਿਸਪਾਹ ਯਾਨੀ ਪਹਿਰਾਬੁਰਜ ਰੱਖਿਆ (it-2 1172)

    • ਉਤ 31:51-53—ਉਨ੍ਹਾਂ ਨੇ ਆਪਣੇ ਵਿਚ ਸ਼ਾਂਤੀ ਕਾਇਮ ਰੱਖਣ ਦਾ ਵਾਅਦਾ ਕੀਤਾ

  • ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)

    • ਉਤ 31:19—ਰਾਖੇਲ ਨੇ ਆਪਣੇ ਪਿਤਾ ਦੇ ਘਰੇਲੂ ਯਾਨੀ ਤਰਾਫੀਮ ਬੁੱਤਾਂ ਨੂੰ ਸ਼ਾਇਦ ਕਿਉਂ ਚੁਰਾਇਆ ਸੀ? (it-2 1087-1088)

    • ਉਤ 31:41, 42—ਜਿਨ੍ਹਾਂ ਮਾਲਕਾਂ ਨੂੰ “ਖ਼ੁਸ਼ ਕਰਨਾ ਔਖਾ ਹੈ” ਅਸੀਂ ਉਨ੍ਹਾਂ ਨਾਲ ਗੱਲ ਕਰਨ ਬਾਰੇ ਯਾਕੂਬ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? (1 ਪਤ 2:18; w13 3/15 21 ਪੈਰਾ 8)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 31:1-18 (th ਪਾਠ 10)

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ ਦੀ ਵੀਡੀਓ: (4 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਭੈਣ ਨੇ ਆਇਤ ਨੂੰ ਕਿਵੇਂ ਸਮਝਾਇਆ? ਉਸ ਨੇ ਦੂਜੀ ਮੁਲਾਕਾਤ ਦੀ ਨੀਂਹ ਕਿਵੇਂ ਧਰੀ?

  • ਪਹਿਲੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਆਪਣੇ ਇਲਾਕੇ ਵਿਚ ਕੋਈ ਇੱਦਾਂ ਦੀ ਗੱਲ ਦਾ ਜਵਾਬ ਦਿਓ ਜੋ ਅਕਸਰ ਲੋਕ ਗੱਲਬਾਤ ਰੋਕਣ ਲਈ ਕਰਦੇ ਹਨ। (th ਪਾਠ 4)

  • ਪਹਿਲੀ ਮੁਲਾਕਾਤ: (5 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਖ਼ੁਸ਼ ਖ਼ਬਰੀ ਬਰੋਸ਼ਰ ਦੇ ਪਾਠ 5 ਨੂੰ ਵਰਤ ਕੇ ਸਟੱਡੀ ਸ਼ੁਰੂ ਕਰੋ। (th ਪਾਠ 8)

ਸਾਡੀ ਮਸੀਹੀ ਜ਼ਿੰਦਗੀ

  • ਗੀਤ 47

  • ਸੱਚਾਈ ਤੋਂ ਦੂਰ ਹੋ ਚੁੱਕੇ ਭੈਣਾਂ-ਭਰਾਵਾਂ ਦੀ ਮਦਦ ਕਰੋ: (20 ਮਿੰਟ ਜਾਂ ਘੱਟ) ਇਕ ਬਜ਼ੁਰਗ ਦੁਆਰਾ ਭਾਸ਼ਣ। ਯਹੋਵਾਹ ਆਪਣੀਆਂ ਭੇਡਾਂ ਦੀ ਪਰਵਾਹ ਕਰਦਾ ਹੈ ਨਾਂ ਦੀ ਵੀਡੀਓ ਚਲਾਓ। ਇਸ ਤੋਂ ਬਾਅਦ ਯਹੋਵਾਹ ਕੋਲ ਮੁੜ ਆਓ ਬਰੋਸ਼ਰ ਦੇ ਸਫ਼ੇ 14 ਤੋਂ ਕੁਝ ਗੱਲਾਂ ’ਤੇ ਗੌਰ ਕਰੋ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) lfb ਪਾਠ 73

  • ਸਮਾਪਤੀ ਟਿੱਪਣੀਆਂ (3 ਮਿੰਟ ਜਾਂ ਘੱਟ)

  • ਗੀਤ 44 ਅਤੇ ਪ੍ਰਾਰਥਨਾ