Skip to content

Skip to table of contents

20-26 ਅਪ੍ਰੈਲ

ਉਤਪਤ 32-33

20-26 ਅਪ੍ਰੈਲ
  •  ਗੀਤ 40 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (1 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਕੀ ਤੁਸੀਂ ਬਰਕਤਾਂ ਪਾਉਣ ਲਈ ਘੋਲ ਕਰ ਰਹੇ ਹੋ?”: (10 ਮਿੰਟ)

    • ਉਤ 32:24—ਯਾਕੂਬ ਨੇ ਇਕ ਦੂਤ ਨਾਲ ਘੋਲ ਕੀਤਾ (w03 8/15 25 ਪੈਰਾ 3)

    • ਉਤ 32:25, 26—ਯਾਕੂਬ ਨੇ ਉਦੋਂ ਤਕ ਘੋਲ ਕਰਨਾ ਨਹੀਂ ਛੱਡਿਆ ਜਦ ਤਕ ਉਸ ਨੂੰ ਬਰਕਤ ਨਹੀਂ ਮਿਲੀ (it-2 190)

    • ਉਤ 32:27, 28—ਯਾਕੂਬ ਨੂੰ ਆਪਣੇ ਸੰਘਰਸ਼ ਦਾ ਇਨਾਮ ਮਿਲਿਆ (it-1 1228)

  • ਹੀਰੇ-ਮੋਤੀਆਂ ਦੀ ਖੋਜ ਕਰੋ: (10 ਮਿੰਟ)

    • ਉਤ 32:11, 13-15—ਯਾਕੂਬ ਵੱਲੋਂ ਸ਼ਾਂਤੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਦੀ ਅਸੀਂ ਰੀਸ ਕਿਵੇਂ ਕਰ ਸਕਦੇ ਹਾਂ? (w10 6/15 22 ਪੈਰੇ 10-11)

    • ਉਤ 33:20—ਯਾਕੂਬ ਨੇ ਜਗਵੇਦੀ ਦਾ ਨਾਂ “ਏਲ ਏਲੋਹੇ ਇਸਰਾਏਲ” ਕਿਉਂ ਰੱਖਿਆ? (it-1 980)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਸੀਂ ਯਹੋਵਾਹ ਪਰਮੇਸ਼ੁਰ ਬਾਰੇ, ਪ੍ਰਚਾਰ ਬਾਰੇ ਜਾਂ ਹੋਰ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਉਤ 32:1-21 (th ਪਾਠ 5)

ਪ੍ਰਚਾਰ ਵਿਚ ਮਾਹਰ ਬਣੋ

  • ਦੂਜੀ ਮੁਲਾਕਾਤ ਦੀ ਵੀਡੀਓ: (5 ਮਿੰਟ) ਚਰਚਾ। ਵੀਡੀਓ ਚਲਾਓ। ਫਿਰ ਹਾਜ਼ਰੀਨ ਤੋਂ ਪੁੱਛੋ: ਅਲੀਸ਼ਾ ਨੇ ਸਹੀ ਤੇ ਅਸਰਕਾਰੀ ਗਵਾਹੀ ਕਿਵੇਂ ਦਿੱਤੀ? ਅਲੀਸ਼ਾ ਤੇ ਮੋਨਿਕਾ ਨੇ ਇਕੱਠਿਆਂ ਮਿਲ ਕੇ ਗਵਾਹੀ ਕਿਵੇਂ ਦਿੱਤੀ?

  • ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ। (th ਪਾਠ 12)

  • ਦੂਜੀ ਮੁਲਾਕਾਤ: (5 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਫਿਰ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ) ਤੇ ਚਰਚਾ ਕਰੋ। (th ਪਾਠ 16)

ਸਾਡੀ ਮਸੀਹੀ ਜ਼ਿੰਦਗੀ