Skip to content

Skip to table of contents

6-12 ਅਪ੍ਰੈਲ

ਮੰਗਲਵਾਰ 7 ਅਪ੍ਰੈਲ 2020—ਮਸੀਹ ਦੀ ਮੌਤ ਦੀ ਯਾਦਗਾਰ

6-12 ਅਪ੍ਰੈਲ

ਬਹੁਤ ਸਾਰੇ ਮਸੀਹੀ ਹਰ ਸਾਲ ਮਸੀਹ ਦੀ ਮੌਤ ਦੀ ਯਾਦਗਾਰ ਦੌਰਾਨ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਵੱਲੋਂ ਦਿਖਾਏ ਪਿਆਰ ’ਤੇ ਸੋਚ-ਵਿਚਾਰ ਕਰਦੇ ਹਨ। (ਯੂਹੰ. 3:16; 15:13) ਹੇਠਾਂ ਦਿੱਤੇ ਚਾਰਟ ਨੂੰ ਵਰਤ ਕੇ ਤੁਸੀਂ ਇੰਜੀਲਾਂ ਦੀਆਂ ਉਨ੍ਹਾਂ ਆਇਤਾਂ ਨੂੰ ਦੇਖ ਸਕਦੇ ਹੋ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਯਿਸੂ ਨੇ ਮਰਨ ਤੋਂ ਪਹਿਲਾਂ ਯਰੂਸ਼ਲਮ ਵਿਚ ਕੀ-ਕੀ ਕੀਤਾ। ਸਰਬ ਮਹਾਨ ਮਨੁੱਖ ਕਿਤਾਬ ਦੇ 101-131 ਅਧਿਆਵਾਂ ਵਿਚ ਇਨ੍ਹਾਂ ਘਟਨਾਵਾਂ ਦੀ ਚਰਚਾ ਕੀਤੀ ਗਈ ਹੈ। ਪਰਮੇਸ਼ੁਰ ਅਤੇ ਮਸੀਹ ਲਈ ਪਿਆਰ ਤੁਹਾਨੂੰ ਕਿਵੇਂ ਪ੍ਰੇਰਿਤ ਕਰੇਗਾ?—2 ਕੁਰਿੰ 5:14, 15; 1 ਯੂਹੰ 4:16, 19.

ਯਰੂਸ਼ਲਮ ਵਿਚ ਯਿਸੂ ਦੀ ਆਖ਼ਰੀ ਸੇਵਾ

ਸਮਾਂ

ਜਗ੍ਹਾ

ਘਟਨਾ

ਮੱਤੀ

ਮਰਕੁਸ

ਲੂਕਾ

ਯੂਹੰਨਾ

33 ਈ., 8 ਨੀਸਾਨ (1-2 ਅਪ੍ਰੈਲ 2020)

ਬੈਥਨੀਆ

ਯਿਸੂ ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਪਹੁੰਚਿਆ

 

 

 

11:55–12:1

9 ਨੀਸਾਨ (2-3 ਅਪ੍ਰੈਲ 2020)

ਬੈਥਨੀਆ

ਮਰੀਅਮ ਨੇ ਯਿਸੂ ਦੇ ਸਿਰ ਅਤੇ ਪੈਰਾਂ ’ਤੇ ਅਤਰ ਪਾਇਆ

26:6-13

14:3-9

 

12:2-11

ਬੈਥਨੀਆ-ਬੈਤਫ਼ਗਾ-ਯਰੂਸ਼ਲਮ

ਮਸੀਹ ਰਾਜੇ ਦੇ ਤੌਰ ਤੇ ਗਧੇ ’ਤੇ ਯਰੂਸ਼ਲਮ ਆਇਆ

21:1-11, 14-17

11:1-11

19:29-44

12:12-19

10 ਨੀਸਾਨ (3-4 ਅਪ੍ਰੈਲ 2020)

ਬੈਥਨੀਆ-ਯਰੂਸ਼ਲਮ

ਅੰਜੀਰ ਦੇ ਦਰਖ਼ਤ ਨੂੰ ਸਰਾਪਿਆ; ਮੰਦਰ ਨੂੰ ਦੂਸਰੀ ਵਾਰ ਸਾਫ਼ ਕੀਤਾ

21:18, 19; 21:12, 13

11:12-17

19:45, 46

 

ਯਰੂਸ਼ਲਮ

ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਨੇ ਯਿਸੂ ਨੂੰ ਮਾਰਨ ਦੀਆਂ ਸਕੀਮਾਂ ਬਣਾਈਆਂ

 

11:18, 19

19:47, 48

 

ਯਹੋਵਾਹ ਦੀ ਆਵਾਜ਼; ਯਿਸੂ ਨੇ ਆਪਣੇ ਮਰਨ ਬਾਰੇ ਦੱਸਿਆ; ਯਸਾਯਾਹ ਦੀ ਭਵਿੱਖਬਾਣੀ ਮੁਤਾਬਕ ਯਹੂਦੀਆਂ ਨੇ ਵਿਸ਼ਵਾਸ ਨਹੀਂ ਕੀਤਾ

 

 

 

12:20-50

11 ਨੀਸਾਨ (4-5 ਅਪ੍ਰੈਲ 2020)

ਬੈਥਨੀਆ-ਯਰੂਸ਼ਲਮ

ਸੁੱਕੇ ਅੰਜੀਰ ਦੇ ਦਰਖ਼ਤ ਤੋਂ ਸਬਕ

21:19-22

11:20-25

 

 

ਯਰੂਸ਼ਲਮ, ਮੰਦਰ

ਮਸੀਹ ਦੇ ਅਧਿਕਾਰ ਉੱਤੇ ਸਵਾਲ ਉਠਾਇਆ ਗਿਆ; ਦੋ ਪੁੱਤਰਾਂ ਦੀ ਮਿਸਾਲ

21:23-32

11:27-33

20:1-8

 

ਮਿਸਾਲਾਂ: ਦੁਸ਼ਟ ਠੇਕੇਦਾਰ, ਵਿਆਹ ਦੀ ਦਾਅਵਤ

21:33–22:14

12:1-12

20:9-19

 

ਪਰਮੇਸ਼ੁਰ, ਸਰਕਾਰ, ਲੋਕਾਂ ਨੂੰ ਜੀਉਂਦੇ ਕਰਨ ਅਤੇ ਸਭ ਤੋਂ ਵੱਡੇ ਹੁਕਮ ਬਾਰੇ ਸਵਾਲਾਂ ਦੇ ਜਵਾਬ

22:15-40

12:13-34

20:20-40

 

ਭੀੜ ਨੂੰ ਪੁੱਛਿਆ ਕਿ ਮਸੀਹ ਦਾਊਦ ਦਾ ਪੁੱਤਰ ਹੈ ਜਾਂ ਨਹੀਂ

22:41-46

12:35-37

20:41-44

 

ਗ੍ਰੰਥੀਆਂ ਅਤੇ ਫ਼ਰੀਸੀਆਂ ਨੂੰ ਲਾਹਨਤਾਂ ਪਾਈਆਂ

23:1-39

12:38-40

20:45-47

 

ਗ਼ਰੀਬ ਵਿਧਵਾ ਦਾ ਦਾਨ

 

12:41-44

21:1-4

 

ਜ਼ੈਤੂਨ ਪਹਾੜ

ਮੌਜੂਦਗੀ ਦੀ ਨਿਸ਼ਾਨੀ ਬਾਰੇ ਦੱਸਿਆ

24:1-51

13:1-37

21:5-38

 

ਮਿਸਾਲਾਂ: 10 ਕੁਆਰੀਆਂ, ਚਾਂਦੀ ਦੇ ਸਿੱਕੇ, ਭੇਡਾਂ ਤੇ ਬੱਕਰੀਆਂ

25:1-46

 

 

 

12 ਨੀਸਾਨ (5-6 ਅਪ੍ਰੈਲ 2020)

ਯਰੂਸ਼ਲਮ

ਯਹੂਦੀ ਆਗੂਆਂ ਨੇ ਯਿਸੂ ਨੂੰ ਜਾਨੋਂ ਮਾਰਨ ਦੀ ਸਕੀਮ ਬਣਾਈ

26:1-5

14:1, 2

22:1, 2

 

ਯਿਸੂ ਨੂੰ ਫੜਵਾਉਣ ਲਈ ਯਹੂਦਾ ਦਾ ਪੁਜਾਰੀਆਂ ਨਾਲ ਸੌਦਾ

26:14-16

14:10, 11

22:3-6

 

13 ਨੀਸਾਨ (6-7 ਅਪ੍ਰੈਲ 2020)

ਯਰੂਸ਼ਲਮ ਵਿਚ ਅਤੇ ਉਸ ਦੇ ਨੇੜੇ-ਤੇੜੇ

ਆਖ਼ਰੀ ਪਸਾਹ ਦੀਆਂ ਤਿਆਰੀਆਂ

26:17-19

14:12-16

22:7-13

 

14 ਨੀਸਾਨ (7-8 ਅਪ੍ਰੈਲ 2020)

ਯਰੂਸ਼ਲਮ

ਰਸੂਲਾਂ ਨਾਲ ਪਸਾਹ ਦਾ ਖਾਣਾ ਖਾਧਾ

26:20, 21

14:17, 18

22:14-18

 

ਯਿਸੂ ਨੇ ਰਸੂਲਾਂ ਦੇ ਪੈਰ ਧੋਤੇ

 

 

 

13:1-20

ਧੋਖੇਬਾਜ਼ ਯਹੂਦਾ ਦੀ ਪਛਾਣ ਅਤੇ ਉਸ ਨੂੰ ਜਾਣ ਲਈ ਕਿਹਾ ਗਿਆ

26:21-25

14:18-21

22:21-23

13:21-30

ਮੈਮੋਰੀਅਲ ਦੀ ਰੀਤ ਸ਼ੁਰੂ ਕੀਤੀ (1 ਕੁਰਿੰ 11:23-25)

26:26-29

14:22-25

22:19, 20, 24-30

 

ਦੱਸਿਆ ਕਿ ਪਤਰਸ ਉਸ ਨੂੰ ਜਾਣਨ ਤੋਂ ਇਨਕਾਰ ਕਰੇਗਾ ਅਤੇ ਰਸੂਲ ਭੱਜ ਜਾਣਗੇ

26:31-35

14:27-31

22:31-38

13:31-38

ਮਦਦਗਾਰ ਘੱਲਣ ਦਾ ਵਾਅਦਾ; ਅਸਲੀ ਅੰਗੂਰੀ ਵੇਲ ਦੀ ਮਿਸਾਲ; ਪਿਆਰ ਕਰਨ ਦਾ ਹੁਕਮ; ਰਸੂਲਾਂ ਨਾਲ ਆਖ਼ਰੀ ਪ੍ਰਾਰਥਨਾ

 

 

 

14:1–17:26

ਗਥਸਮਨੀ

ਯਿਸੂ ਬਾਗ਼ ਵਿਚ ਬੜਾ ਦੁਖੀ ਹੋਇਆ; ਧੋਖੇ ਨਾਲ ਫੜਵਾਇਆ ਗਿਆ

26:30, 36-56

14:26, 32-52

22:39-53

18:1-12

ਯਰੂਸ਼ਲਮ

ਅੰਨਾਸ ਵੱਲੋਂ ਪੁੱਛ-ਪੜਤਾਲ; ਕਾਇਫ਼ਾ ਅਤੇ ਮਹਾਸਭਾ ਸਾਮ੍ਹਣੇ ਮੁਕੱਦਮਾ; ਪਤਰਸ ਨੇ ਯਿਸੂ ਨੂੰ ਜਾਣਨ ਤੋਂ ਇਨਕਾਰ ਕੀਤਾ

26:57–27:1

14:53–15:1

22:54-71

18:13-27

ਧੋਖੇਬਾਜ਼ ਯਹੂਦਾ ਨੇ ਫਾਹਾ ਲਿਆ (ਰਸੂ 1:18, 19)

27:3-10

 

 

 

ਪਿਲਾਤੁਸ ਸਾਮ੍ਹਣੇ, ਫਿਰ ਹੇਰੋਦੇਸ ਸਾਮ੍ਹਣੇ, ਫਿਰ ਦੁਬਾਰਾ ਪਿਲਾਤੁਸ ਸਾਮ੍ਹਣੇ

27:2, 11-14

15:1-5

23:1-12

18:28-38

ਪਿਲਾਤੁਸ ਦੁਆਰਾ ਉਸ ਨੂੰ ਰਿਹਾ ਕਰਨ ਦੀ ਕੋਸ਼ਿਸ਼, ਪਰ ਯਹੂਦੀ ਬਰਬਾਸ ਦੀ ਮੰਗ ਕਰਦੇ; ਫਿਰ ਸੂਲ਼ੀ ਉੱਤੇ ਮੌਤ ਦੀ ਸਜ਼ਾ

27:15-30

15:6-19

23:13-25

18:39–19:16

(ਦੁਪਹਿਰ ਦੇ ਤਿੰਨ ਕੁ ਵਜੇ)

ਗਲਗਥਾ

ਸੂਲ਼ੀ ’ਤੇ ਮਰ ਜਾਂਦਾ

27:31-56

15:20-41

23:26-49

19:16-30

ਯਰੂਸ਼ਲਮ

ਯਿਸੂ ਦੀ ਲਾਸ਼ ਨੂੰ ਸੂਲ਼ੀ ਤੋਂ ਲਾਹ ਕੇ ਕਬਰ ਵਿਚ ਰੱਖਿਆ ਗਿਆ

27:57-61

15:42-47

23:50-56

19:31-42

15 ਨੀਸਾਨ (8-9 ਅਪ੍ਰੈਲ 2020)

ਯਰੂਸ਼ਲਮ

ਮੁੱਖ ਪੁਜਾਰੀਆਂ ਤੇ ਫ਼ਰੀਸੀਆਂ ਨੇ ਕਬਰ ’ਤੇ ਪਹਿਰੇਦਾਰ ਖੜ੍ਹੇ ਕਰ ਕੇ ਇਸ ਨੂੰ ਸੀਲਬੰਦ ਕਰ ਦਿੱਤਾ

27:62-66

 

 

 

16 ਨੀਸਾਨ (9-10 ਅਪ੍ਰੈਲ 2020)

ਯਰੂਸ਼ਲਮ ਅਤੇ ਆਲੇ-ਦੁਆਲੇ ਦੇ ਇਲਾਕੇ; ਇੰਮਊਸ

ਯਿਸੂ ਨੂੰ ਜੀਉਂਦਾ ਕੀਤਾ ਗਿਆ; ਜੀਉਂਦਾ ਹੋਣ ਤੋਂ ਬਾਅਦ ਯਿਸੂ ਨੇ ਪੰਜ ਵਾਰ ਦਰਸ਼ਣ ਦਿੱਤੇ

28:1-15

16:1-8

24:1-49

20:1-25

16 ਨੀਸਾਨ ਤੋਂ ਬਾਅਦ

ਯਰੂਸ਼ਲਮ; ਗਲੀਲ

ਯਿਸੂ ਨੇ ਚੇਲਿਆਂ ਨੂੰ ਫਿਰ ਦੁਬਾਰਾ ਦਰਸ਼ਣ ਦਿੱਤੇ (1 ਕੁਰਿੰ 15:5-7; ਰਸੂ 1:3-8); ਹਿਦਾਇਤਾਂ ਦਿੱਤੀਆਂ; ਚੇਲੇ ਬਣਾਉਣ ਦਾ ਕੰਮ ਦਿੱਤਾ

28:16-20

 

 

20:26–21:25