ਰੱਬ ਦਾ ਬਚਨ ਖ਼ਜ਼ਾਨਾ ਹੈ
ਯਹੋਵਾਹ ਆਪਣੇ ਲੋਕਾਂ ਨੂੰ ਵੱਖਰਾ ਕਰਦਾ ਹੈ
ਸਾਨੂੰ ਯਹੋਵਾਹ ਦੇ ਸਾਰੇ ਕਾਨੂੰਨ ਮੰਨਣ ਦੀ ਲੋੜ ਹੈ (ਲੇਵੀ 20:22, 23; w04 10/15 11 ਪੈਰਾ 12)
ਯਹੋਵਾਹ ਇਕ ਵਿਰਾਸਤ ਦੇਣ ਦਾ ਵਾਅਦਾ ਕਰਦਾ ਹੈ (ਲੇਵੀ 20:24; it-1 1199)
ਯਹੋਵਾਹ ਆਪਣੇ ਲੋਕਾਂ ਤੋਂ ਸ਼ੁੱਧ ਭਗਤੀ ਦੀ ਮੰਗ ਕਰਦਾ ਹੈ (ਲੇਵੀ 20:25, 26; it-1 317 ਪੈਰਾ 2)
ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਜੋ ਉਸ ਨਾਲ ਚੰਗਾ ਰਿਸ਼ਤਾ ਬਣਾਈ ਰੱਖਦੇ ਹਨ। ਉਸ ਦੀ ਮਿਹਰ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਦੁਨੀਆਂ ਅਤੇ ਇਸ ਦੀ ਗੰਦਗੀ ਤੋਂ ਦੂਰ ਰਹੀਏ।
ਖ਼ੁਦ ਨੂੰ ਪੁੱਛੋ, ‘ਮੈਨੂੰ ਕਿਹੜੇ ਇਲਾਜ ਨਹੀਂ ਕਰਾਉਣੇ ਚਾਹੀਦੇ ਤਾਂਕਿ ਪਰਮੇਸ਼ੁਰ ਮੇਰੇ ਤੋਂ ਨਾਰਾਜ਼ ਨਾ ਹੋਵੇ?’