ਰੱਬ ਦਾ ਬਚਨ ਖ਼ਜ਼ਾਨਾ ਹੈ
ਲੇਵੀਆਂ ਦੇ ਕੰਮ
ਯਹੋਵਾਹ ਨੇ ਇਜ਼ਰਾਈਲੀਆਂ ਦੇ ਜੇਠੇ ਮੁੰਡਿਆਂ ਦੀ ਜਗ੍ਹਾ ਲੇਵੀਆਂ ਨੂੰ ਲਿਆ (ਗਿਣ 3:11-13; it-2 683 ਪੈਰਾ 3)
ਲੇਵੀਆਂ ਕੋਲ ਖ਼ਾਸ ਜ਼ਿੰਮੇਵਾਰੀਆਂ ਸਨ (ਗਿਣ 3:25, 26, 31, 36, 37; it-2 241)
30 ਤੋਂ 50 ਸਾਲ ਦੀ ਉਮਰ ਦੇ ਲੇਵੀ ਹੀ ਸਾਰੇ ਕੰਮ ਕਰਦੇ ਸਨ (ਗਿਣ 4:46-48; it-2 241)
ਹਾਰੂਨ ਦੇ ਪਰਿਵਾਰ ਦੇ ਆਦਮੀ ਹੀ ਪੁਜਾਰੀਆਂ ਵਜੋਂ ਜ਼ਿੰਮੇਵਾਰੀਆਂ ਨਿਭਾਉਂਦੇ ਸਨ। ਬਾਕੀ ਦੇ ਲੇਵੀ ਉਨ੍ਹਾਂ ਦੀ ਮਦਦ ਕਰਦੇ ਸਨ। ਇਸੇ ਤਰ੍ਹਾਂ ਅੱਜ ਕੁਝ ਭਰਾ ਮੰਡਲੀ ਵਿਚ ਭਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ ਜਦ ਕਿ ਦੂਸਰੇ ਭਰਾ ਹੋਰ ਕੰਮਾਂ ਵਿਚ ਹੱਥ ਵਟਾਉਂਦੇ ਹਨ।