18-24 ਜਨਵਰੀ
ਲੇਵੀਆਂ 22-23
ਗੀਤ 53 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਸਾਡੇ ਲਈ ਤਿਉਹਾਰਾਂ ਦੀ ਅਹਿਮੀਅਤ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਲੇਵੀ 22:21, 22—ਸਾਨੂੰ ਯਹੋਵਾਹ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰੀ ਅਤੇ ਖਰਿਆਈ ਕਿਉਂ ਬਣਾਈ ਰੱਖਣੀ ਚਾਹੀਦੀ ਹੈ? (w19.02 3 ਪੈਰਾ 3)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) ਲੇਵੀ 23:9-25 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਫਿਰ ਘਰ-ਮਾਲਕ ਵੱਲੋਂ ਖੜ੍ਹੇ ਕੀਤੇ ਕਿਸੇ ਸਵਾਲ ਦਾ ਜਵਾਬ ਦੇਣ ਲਈ ਹਾਲ ਹੀ ਵਿਚ ਆਇਆ ਕੋਈ ਰਸਾਲਾ ਦਿਓ। (th ਪਾਠ 13)
ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। “ਸਿਖਾਉਣ ਲਈ ਪ੍ਰਕਾਸ਼ਨ” ਵਿੱਚੋਂ ਕੋਈ ਪ੍ਰਕਾਸ਼ਨ ਪੇਸ਼ ਕਰੋ। (th ਪਾਠ 9)
ਭਾਸ਼ਣ: (5 ਮਿੰਟ) w07 7/15 26—ਵਿਸ਼ਾ: ਜੌਆਂ ਦੀ ਫ਼ਸਲ ਦਾ ਪਹਿਲਾ ਫਲ ਕੌਣ ਵੱਢ ਕੇ ਹੈਕਲ ਵਿਚ ਲਿਆਉਂਦਾ ਸੀ? (th ਪਾਠ 13)
ਸਾਡੀ ਮਸੀਹੀ ਜ਼ਿੰਦਗੀ
ਗੀਤ 20
“ਵੱਡੇ ਸੰਮੇਲਨ—ਪਿਆਰ ਦਿਖਾਉਣ ਦੇ ਮੌਕੇ”: (15 ਮਿੰਟ) ਚਰਚਾ। “ਪਿਆਰ ਕਦੇ ਖ਼ਤਮ ਨਹੀਂ ਹੁੰਦਾ”! ਅੰਤਰਰਾਸ਼ਟਰੀ ਸੰਮੇਲਨ ਨਾਂ ਦੀ ਵੀਡੀਓ ਚਲਾਓ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) ypq ਸਵਾਲ 1
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 29 ਅਤੇ ਪ੍ਰਾਰਥਨਾ