ਰੱਬ ਦਾ ਬਚਨ ਖ਼ਜ਼ਾਨਾ ਹੈ
ਨੈਤਿਕ ਸ਼ੁੱਧਤਾ ਬਣਾਈ ਰੱਖੋ
ਯਹੋਵਾਹ ਉਮੀਦ ਰੱਖਦਾ ਹੈ ਕਿ ਅਸੀਂ ਦੁਨੀਆਂ ਦੇ ਲੋਕਾਂ ਨਾਲੋਂ ਵੱਖਰੇ ਤਰੀਕੇ ਨਾਲ ਪੇਸ਼ ਆਈਏ (ਲੇਵੀ 18:3; w19.06 27 ਪੈਰਾ 10)
ਯਹੋਵਾਹ ਸਮਲਿੰਗਤਾ, ਨੇੜਲੇ ਰਿਸ਼ਤੇਦਾਰਾਂ ਅਤੇ ਜਾਨਵਰਾਂ ਨਾਲ ਸਰੀਰਕ ਸੰਬੰਧ ਰੱਖਣ ਵਰਗੇ ਪਾਪਾਂ ਤੋਂ ਘਿਣ ਕਰਦਾ ਹੈ (ਲੇਵੀ 18:6, 22, 23; w17.02 20 ਪੈਰਾ 13)
ਯਹੋਵਾਹ ਇਸ ਦੁਸ਼ਟ ਦੁਨੀਆਂ ਦਾ ਨਾਸ਼ ਕਰੇਗਾ (ਲੇਵੀ 18:24, 25; ਕਹਾ 2:22; w14 7/1 7 ਪੈਰਾ 2)
ਸ਼ੈਤਾਨ ਨਹੀਂ ਚਾਹੁੰਦਾ ਕਿ ਅਸੀਂ ਨਵੀਂ ਦੁਨੀਆਂ ਵਿਚ ਜਾਈਏ। ਪਰ ਯਹੋਵਾਹ ਦੇ ਅਸੂਲ ਸਾਨੂੰ ਸ਼ੈਤਾਨ ਦੇ ਕਿਸੇ ਵੀ ਫੰਦੇ ਤੋਂ ਬਚਾ ਸਕਦੇ ਹਨ।
ਅਸੀਂ ਯਹੋਵਾਹ ਨੂੰ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਅਨੈਤਿਕਤਾ ਤੋਂ ਘਿਣ ਕਰਦੇ ਹਾਂ?