8-14 ਫਰਵਰੀ
ਗਿਣਤੀ 1-2
ਗੀਤ 43 ਅਤੇ ਪ੍ਰਾਰਥਨਾ
ਸਭਾ ਦੀ ਝਲਕ (1 ਮਿੰਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਯਹੋਵਾਹ ਆਪਣੇ ਲੋਕਾਂ ਨੂੰ ਸੰਗਠਿਤ ਕਰਦਾ ਹੈ”: (10 ਮਿੰਟ)
ਹੀਰੇ-ਮੋਤੀ: (10 ਮਿੰਟ)
ਗਿਣ 1:2, 3—ਇਜ਼ਰਾਈਲ ਵਿਚ ਆਦਮੀਆਂ ਦੇ ਨਾਵਾਂ ਦੀ ਸੂਚੀ ਕਿਉਂ ਬਣਾਈ ਜਾਂਦੀ ਸੀ? (it-2 764)
ਤੁਸੀਂ ਬਾਈਬਲ ਪੜ੍ਹਾਈ ਵਿੱਚੋਂ ਯਹੋਵਾਹ, ਪ੍ਰਚਾਰ ਜਾਂ ਕਿਸੇ ਹੋਰ ਵਿਸ਼ੇ ਬਾਰੇ ਕਿਹੜੇ ਹੀਰੇ-ਮੋਤੀ ਦੱਸਣੇ ਚਾਹੋਗੇ?
ਬਾਈਬਲ ਪੜ੍ਹਾਈ: (4 ਮਿੰਟ) ਗਿਣ 1:1-19 (th ਪਾਠ 5)
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਮੁਲਾਕਾਤ: (3 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ ਅਤੇ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ? ਵੀਡੀਓ ਦਿਖਾਓ (ਪਰ ਵੀਡੀਓ ਨਾ ਚਲਾਓ)। (th ਪਾਠ 9)
ਦੂਜੀ ਮੁਲਾਕਾਤ: (4 ਮਿੰਟ) ਗੱਲਬਾਤ ਕਰਨ ਲਈ ਸੁਝਾਅ ਨਾਲ ਸ਼ੁਰੂ ਕਰੋ। ਘਰ-ਮਾਲਕ ਦੀ ਦਿਲਚਸਪੀ ਅਨੁਸਾਰ ਆਪਣੀ ਪੇਸ਼ਕਾਰੀ ਢਾਲੋ ਅਤੇ ਕੋਈ ਢੁਕਵਾਂ ਹਵਾਲਾ ਦਿਖਾਓ। (th ਪਾਠ 12)
ਭਾਸ਼ਣ: (5 ਮਿੰਟ) w08 7/1 21—ਵਿਸ਼ਾ: ਬਾਈਬਲ ਮੁੱਖ ਤੌਰ ਤੇ ਇਜ਼ਰਾਈਲ ਦੇ 12 ਗੋਤਾਂ ਬਾਰੇ ਹੀ ਕਿਉਂ ਗੱਲ ਕਰਦੀ ਹੈ ਜਦ ਕਿ ਉਸ ਦੇ 13 ਗੋਤ ਸਨ? (th ਪਾਠ 7)
ਸਾਡੀ ਮਸੀਹੀ ਜ਼ਿੰਦਗੀ
ਗੀਤ 18
“ਸਾਰਿਆਂ ਨੂੰ ਪ੍ਰਚਾਰ ਕਰਨ ਲਈ ਸੰਗਠਿਤ ਕੀਤੇ ਗਏ”: (10 ਮਿੰਟ) ਚਰਚਾ। ਯਹੋਵਾਹ ਦੇ ਦੋਸਤ ਬਣੋ—ਕਿਸੇ ਹੋਰ ਭਾਸ਼ਾ ਵਿਚ ਪ੍ਰਚਾਰ ਕਰੋ ਨਾਂ ਦੀ ਵੀਡੀਓ ਚਲਾਓ। JW Language® ਐਪ ਬਾਰੇ ਕੁਝ ਗੱਲਾਂ ’ਤੇ ਹਾਜ਼ਰੀਨ ਨਾਲ ਚਰਚਾ ਕਰੋ।
ਮੰਡਲੀ ਦੀਆਂ ਲੋੜਾਂ: (5 ਮਿੰਟ)
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ ਜਾਂ ਘੱਟ) ypq ਸਵਾਲ 4
ਸਮਾਪਤੀ ਟਿੱਪਣੀਆਂ (3 ਮਿੰਟ)
ਗੀਤ 27 ਅਤੇ ਪ੍ਰਾਰਥਨਾ